ABP News

ਅੰਮ੍ਰਿਤਸਰ ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੱਧੂ ਨੇ ਘੇਰੇ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ

Continues below advertisement

ਨਵਜੋਤ ਸਿੱਧੂ ਦੀ ਅੰਮ੍ਰਿਤਸਰ ਤੋਂ ਪ੍ਰੈੱਸ ਕਾਨਫਰੰਸ
ਸਿੱਧੂ ਨੇ ਮਜੀਠੀਆ 'ਤੇ ਲਾਏ ਗੰਭੀਰ ਇਲਜ਼ਾਮ
ਮਜੀਠੀਆ 'ਤੇ ਦਰਜ ਨੇ ਕਈ ਮਾਮਲੇ- ਨਵਜੋਤ ਸਿੱਧੂ
'ਜੇ ਸਿੱਧੂ 'ਤੇ ਕੋਈ ਕੇਸ ਹੋਵੇ ਤਾਂ ਛੱਡ ਦੇਵਾਂਗਾ ਰਾਜਨੀਤੀ'
ਸਿੱਧੂ ਨੇ ਮਜੀਠੀਆ ਨੂੰ ਦੱਸਿਆ ਨਸ਼ਾ ਤਸਕਰ ਤੇ ਬਦਮਾਸ਼
ਸ਼ਹਿਰ 'ਚ ਬਦਮਾਸ਼ੀ ਨਹੀਂ ਹੋਣ ਦੇਵਾਂਗਾ- ਨਵਜੋਤ ਸਿੱਧੂ
'ਅੰਮ੍ਰਿਤਸਰ ਪੂਰਬੀ ਦੇ ਲੋਕ ਕਰਨਗੇ ਫੈਸਲਾ'
ਪੰਜਾਬ ਦੇ 5 ਲੱਖ ਲੋਕਾਂ ਨੂੰ ਕਾਂਗਰਸ ਦੇਵੇਗੀ ਰੁਜ਼ਗਾਰ
ਨਵਜੋਤ ਸਿੱਧੂ ਨੇ ਘੇਰੇ ਸੁਖਬੀਰ ਸਿੰਘ ਬਾਦਲ
'ਸੁਖਬੀਰ ਬਾਦਲ ਨੇ ਪੰਜਾਬ ਨੂੰ ਗਹਿਣੇ ਰੱਖਿਆ'  
ਜਾਖੜ ਦੇ ਬਿਆਨ 'ਤੇ ਨਵਜੋਤ ਸਿੱਧੂ ਦਾ ਜਵਾਬ
'ਜਾਖੜ ਜੋ ਮਰਜ਼ੀ ਕਹਿਣ, ਫੈਸਲਾ ਲੋਕ ਕਰਨਗੇ'
ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਲੜ ਰਹੇ ਚੋਣ
SAD ਤੋਂ ਬਿਕਰਮ ਮਜੀਠੀਆ ਨੂੰ ਦੇਣਗੇ ਟੱਕਰ

Continues below advertisement

JOIN US ON

Telegram