Bathinda ਰੈਲੀ 'ਚ ਲੱਖੇ ਸਿਧਾਣੇ ਦੀ ਹਾਜ਼ਰੀ,ਵੀਡੀਓ ਆਈ ਸਾਹਮਣੇ

Continues below advertisement
ਮਹਿਰਾਜ ਪਿੰਡ ‘ਚ ਇਕੱਠ ਵਾਲੀ ਥਾਂ ਪਹੁੰਚਿਆ ਲੱਖਾ ਸਧਾਣਾ
ਲੱਖਾ ਸਧਾਣਾ ਨੇ ਇਕੱਠ ਕਰਨ ਦਾ ਦਿੱਤਾ ਸੀ ਸੱਦਾ
ਕਿਸਾਨ ਪਰੇਡ ਦੌਰਾਨ ਗ੍ਰਿਫ਼ਤਾਰ ਲੋਕਾਂ ਦੀ ਰਿਹਾਈ ਦੀ ਮੰਗ ਲਈ ਇਕੱਠ
ਲਾਲ ਕਿਲ੍ਹੇ ਦੀ ਘਟਨਾ ਦਾ ਇਨਾਮੀ ਮੁਲਜ਼ਮ ਹੈ ਲੱਖਾ ਸਧਾਣਾ
ਦਿੱਲੀ ਪੁਲਿਸ ਲੱਖਾ ਸਧਾਣਾ ਨੂੰ ਗ੍ਰਿਫ਼ਤਾਰ ਕਰਨ ਲਈ ਕਰ ਰਹੀ ਭਾਲ  
Continues below advertisement

JOIN US ON

Telegram