NawanShehar 'ਚ ਕਿਸੇ ਨੇ ਸਰਾਹੀ ਤੇ ਕਿਸੇ ਨੇ ਨਿੰਦੀ ਭਗਵੰਤ ਮਾਨ ਦੀ ਕਾਰਵਾਈ @ABP Sanjha
Continues below advertisement
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਚੜ੍ਹਾਏ ਕਰਜ਼ੇ ਦੀ ਜਾਂਚ ਕਰਵਾਈ ਜਾਵੇਗੀ। ਇਸ ਨੂੰ ਲੈ ਕੇ ਨਵਾਂ ਸ਼ਹਿਰ ਦੇ ਲੋਕਾਂ ਦੀ ਵੱਖੋ-ਵੱਖ ਪ੍ਰਤੀਕਿਰਿਆ ਸੀ। ਕਈ ਲੋਕਾਂ ਵੱਲੋਂ ਮਾਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਤੇ ਕਈ ਲੋਕਾਂ ਵੱਲੋਂ ਇਸ ਕਾਰਵਾਈ 'ਤੇ ਸਵਾਲ ਪੁੱਛੇ ਗਏ ਕਿ ਆਖਰ ਸਰਕਾਰ ਇਹ ਕਾਰਵਾਈ ਕਿਵੇਂ ਕਰੇਗੀ।
Continues below advertisement
Tags :
Punjab Punjab Government Bhagwant Mann Punjabi AAP Punjab Punjab Cm Bhagwant Maan Punjab Politics Abp Sanjha Punjab Chief Minister Punjabi University Economy Of Punjab ABP Sanjha News Abp Punjabi ABP Sanjha Live Updates Abp Sanjha Punjabi News CM Bhagwant Mann Cm Mann Punjab Debt Punjab Cm Bhagwant Mann Bhagwant Mann Punjab Abp Latest News Debt On Punjab Punjab Farmers Debt Nawanshehar Live Nawanshehar Public Opinion