ਸੰਸਦ 'ਚ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਚੁੱਕੀ ਆਵਾਜ
Continues below advertisement
ਸੰਸਦ 'ਚ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਚੁੱਕੀ ਆਵਾਜ
ਸੰਸਦ ਵਿੱਚ ਬੋਲਦਿਆ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗਰੀਬ ਇਨਸਾਨ ਅਗੇ ਵਧਨਾ ਚਾਹੁੰਦਾ ਹੈ ਪਰ ਉਸਦੇ ਨਾਲ ਹੀ ਪੱਖਪਾਤ ਕੀਤਾ ਗਿਆ ਹੈ । ਟੈਕਸ ਦੇ ਮਾਮਲੇ ਤੇ ਬੋਲਦਿਆ ਕਿਹਾ ਕਿ ਐਮ ਐਸ ਐਮ ਈ ਇੰਡਸਟਰੀ ਸਬ ਤੋ ਵਧ ਰੁਜਗਾਰ ਪੈਦਾ ਕਰਦੀ ਹੈ । ਇਨਾ ਨੂੰ ਅਗੇ ਵਧਾਉਣ ਦੀ ਲੋੜ ਹੈ । ਲੁਧਿਆਣਾ ਵਿਚ ਵਿਤ ਮੰਤਰੀ ਨੇ ਜਾ ਕੇ ਉਦਯੋਗਪਤੀਆ ਨੂੰ ਕਿਹਾ ਸੀ 43 ਬੀ ਕਲਾਜ ਨੂੰ ਹਟਾ ਦਿਆਂਗੇ ਪਰ ਅਜੇ ਤਕ ਹਟਾਇਆ ਨਹੀ ਗਿਆ । ਜਿਸ ਕਾਰਨ ਛੋਟੇ ਉਦਘੋਗ ਖਤਮ ਹੋਣ ਦੀ ਕਾਗਾਰ ਤੇ ਹਨ । ਇਸ ਲਈ ਇਸ ਕਲਾਜ ਨੂੰ ਜਲਦ ਹਟਾਇਆ ਜਾਵੇ ।
Continues below advertisement