ਪਠਾਨਕੋਟ 'ਚ S.H.O ਨੇ ਆਪਣੇ ਹੀ A.S.I 'ਤੇ ਕੀਤਾ ਹਮਲਾ

Continues below advertisement

ਪਠਾਨਕੋਟ 'ਚ S.H.O ਨੇ ਆਪਣੇ ਹੀ A.S.I 'ਤੇ ਕੀਤਾ ਹਮਲਾ

 

---ਪੰਜਾਬ ਪੁਲਿਸ  ਜਿਸ ਦੇ ਅਧਿਕਾਰੀਆਂ ਦਾ ਕੰਮ ਲੋਕਾਂ ਨੂੰ ਸੁਰਖਿਆ ਮੁਹਈਆ ਕਰਬਾਉਣਾ ਹੈ ਅਤੇ ਆਪਣੇ ਮੁਲਾਜਮਾਂ ਨੂੰ ਅਗਰ ਉਹ ਕੁਜ ਗਲਤੀ ਕਰਦੇ ਨੇ ਤੇ ਉਨਾਂ ਨੂੰ ਸਮਝਾਉਣਾ ਜਾ ਫਿਰ ਉਨਾਂ ਤੇ ਕਾਨੂੰਨੀ ਡਿਪਾਰਟਮੈਂਟ ਵਲੋਂ ਬਣਦੀ ਕਾਰਵਾਈ ਕਰਨੀ ਬਣਦੀ ਹੈ ਪਰ ਜਦ ਅਧਿਆਰੀ ਆਪਣੇ ਹੀ ਮੁਲਾਜਿਮ ਤੇ ਹਮਲਾ ਕਰ ਦੇਣ ਤਾਂ ਆਮ ਬੰਦਾ ਕੀਥੇ ਸੁਰਖਿਅਤ  ਹੈ ਇਹ ਸਾਰਾ ਮਾਮਲਾ ਨਰੋਟ ਥਾਣੇ ਹੇਠ ਆਉਂਦੇ ਕੋਹਲੀਆਂ ਨਾਕੇ ਦਾ ਹੈ ਜਿਥੇ ਥਾਣਾ ਨਰੋਟ ਦੇ ਐਸ.ਐਚ.ਓ ਵਲੋਂ ਆਪਣੇ ਹੇਠ ਕੰਮ ਕਰ ਰਹੇ ਇਕ ਏ.ਐਸ.ਆਈ ਨਾਲ ਬੀਤੀ ਰਾਤ ਕੁੱਟਮਾਰ ਕੀਤੀ ਗਈ ਜਿਸ ਨੂੰ ਜਖਮੀ ਹਾਲਤ ਚ ਸਿਵਿਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜਿਸ ਦਾ ਇਲਾਜ ਡਾਕਟਰਾਂ ਵਲੋਂ ਕੀਤਾ ਜਾ ਰਿਹਾ ਹੈ ਏ ਐਸ ਆਈ ਨਾਲ ਐਸਐਚਓ ਵਲੋਂ ਕੀਤੀ ਗਈ ਕੁੱਟਮਾਰ ਨੂੰ ਉੱਚ ਅਧਿਕਾਰੀਆਂ ਨੇ ਵੀ ਗਲਤ ਦਸਿਆ ਹੈ ਜਿਸ ਕਾਰਨ ਐਸਐਚਓ ਅਤੇ ਦੋ ਉਸਦੇ ਗੰਨਮੈਨ ਸਸਪੈਂਡ ਕਰ ਦਿਤੇ ਗਏ ਹਨ ਅਤੇ ਵਿਵਾਗ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ

Continues below advertisement

JOIN US ON

Telegram