DERA BAKARPUR ਬਾਕਰਪੁਰ ਵਿਵਾਦ ਚ ਦੋਹੇਂ ਧਿਰਾਂ ਹੋਈਆਂ ਆਹਮੋ - ਸਾਹਮਣੇ ! ਕੌਣ ਸੱਚਾ ਤੇ ਕੌਣ ਝੂਠਾ?

ਬਾਕਰਪੁਰ  ਵਿਵਾਦ ਚ ਇਕ ਨਵਾਂ  ਮੋੜ ਆਇਆ ਸਾਹਮਣੇ ਜਿੱਥੇ ਦੋਹੇਂ ਧਿਰਾਂ ਇੱਕ ਦੂਜੇ ਦੇ ਆਹਮੋ - ਸਾਹਮਣੇ ਹੋਈਆ। ਬਾਬਾ ਬਾਕਰਪੁਰ ਦੀ ਵੀਡੀਓ ਦੀ ਅਸਲ ਸੱਚਾਈ ਦਿਖਾਵਾਂਗੇ ਤੁਹਾਨੂੰ ਇਸ ਵੀਡੀਓ ਵਿੱਚ ਕਿ ਮਸਲਾ ਸੀ ਕਿਸ ਕਾਰਨ ਸੁਰਿੰਦਰ ਸਾਈ ਦਾ ਬੀਬੀਆਂ ਨਾਲ ਪਿਆ ਪੰਗਾ ਕਿਉਂ ਪਿਆ ਪੰਗਾ ਕੀ ਹੈ ਵੀਜ਼ੇ ਲਵਾਉਣ ਪਿੱਛੇ ਰਾਜ ਕੀ ਲਿਖਦਾ ਹੈ ਸੁਰਿੰਦਰ ਸਾਈ ਪਾਸਪੋਰਟਾਂ ਉੱਤੇ ਸਾਰੇ ਖੁਲਾਸਿਆਂ ਤੇ ਨਾਲ ਭਰੀ ਹੈ ਵੀਡੀਓ ਕਿਸ ਤਰ੍ਹਾਂ ਸੁਰਿੰਦਰ ਸਾਈ ਪਿੱਛੇ ਲੋਕ ਨੇ ਪਾਗਲ ਕਿਉਂ ਬਾਰ-ਬਾਰ ਸੁਰਿੰਦਰ ਸਾਈ ਦੀ ਦਰਗਾਹ ਤੇ ਵੀਰਵਾਰ ਨੂੰ ਲੱਗਦੀਆਂ ਨੇ ਲਾਈਨਾਂ ਹਰ  ਸਵਾਲ  ਦਾ ਮਿਲੇਗਾ  ਜਵਾਬ ਜਿੱਥੇ 
ਇਕ ਲੜਾਈ  ਦੀ ਵੀਡੀਓ  ਸਾਹਮਣੇ ਆਉਂਦੀ ਹੈ ਤੇ  ਉਹ ਲੋਕਾਂ ਵਲੋਂ ਬਹੁਤ ਟ੍ਰੋਲ ਕੀਤੀ  ਜਾਂਦੀ  ਹੈ।  ਉਸ ਤੋਂ ਬਾਅਦ ਓਥੋਂ ਦੇ ਸਮਰਥਕ ਸਾਹਮਣੇ ਆਉਂਦੇ ਨੇ ਤੇ  ਵੀਡੀਓ  [ਪਿੱਛਲੀ  ਕਹਾਣੀ  ਦੱਸਦੇ  ਨੇ ਤੇ ਕਹਿੰਦੇ  ਨੇ ਕੇ  ਸਾਡਾ ਸਮਝੌਤਾ  ਹੋ ਗਿਆ ਹੈ ਪਰ ਦੂਜੀ  ਧਿਰ  ਵਲੋਂ  ਉਸਦਾ  ਵਿਰੋਧ  ਕਰਦੇ  ਹਨ ਤਾਂ ਆਓ  ਜਾਣਦੇ 
ਕੌਣ ਸੱਚਾ  ਕੌਣ ਝੂਠਾ ?

JOIN US ON

Telegram
Sponsored Links by Taboola