ਨੋਜਵਾਨ ਨੂੰ ਕਰਤਬ ਕਰਨ ਦੇ ਨਾਮ 'ਤੇ ਜਮੀਨ 'ਚ ਗੱਡਿਆ, ਹੋਈ ਮੌਤ
ਨੋਜਵਾਨ ਨੂੰ ਕਰਤਬ ਕਰਨ ਦੇ ਨਾਮ 'ਤੇ ਜਮੀਨ 'ਚ ਗੱਡਿਆ, ਹੋਈ ਮੌਤ
ਮੁਕਤਸਰ 'ਚ ਨੌਜਵਾਨ ਨਾਲ ਅਣਮਨੁੱਖੀ ਸਲੂਕ
ਇਲਾਜ ਦੌਰਾਨ ਮੌਤ ਹੋ ਗਈ,
ਸ੍ਰੀ ਮੁਕਤਸਰ ਸਾਹਿਬ 'ਚ ਇਕ ਵਿਅਕਤੀ ਨਾਲ ਅਣਮਨੁੱਖੀ ਸਲੂਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਥਾਣਾ ਸਦਰ ਮੁਕਤਸਰ ਨੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
Tags :
Muktsar