ਜਾਣੋ ਕਿਹੜੇ ਕੇਸ ‘ਚ ਸੁਮੇਧ ਸੈਣੀ ਨੂੰ ਮਿਲੀ ਵੱਡੀ ਰਾਹਤ ?
Continues below advertisement
29 ਸਾਲ ਪੁਰਾਣਾ ਬਲਵੰਤ ਸਿੰਘ ਮੁਲਤਾਨੀ ਕੇਸ.ਸੁਪਰੀਮ ਕੋਰਟ ਤੋਂ ਸਾਬਕਾ DGP ਸੈਣੀ ਨੂੰ ਮਿਲੀ ਅਗਾਊਂ ਜ਼ਮਾਨਤ.ਕੋਰਟ ਨੇ ਸੈਣੀ ਨੂੰ ਜਾਂਚ 'ਚ ਸਹਿਯੋਗ ਕਰਨ ਲਈ ਕਿਹਾ.ਸੁਮੇਧ ਸੈਣੀ ਨੂੰ ਪਾਸਪੋਰਟ ਜਮਾ ਕਰਵਾਉਣਾ ਹੋਵੇਗਾ.ਸੁਪਰੀਮ ਕੋਰਟ ਨੇ ਗ੍ਰਿਫਤਾਰੀ 'ਤੇ ਪਹਿਲਾਂ ਲਗਾਈ ਹੋਈ ਸੀ ਅੰਤਰਿਮ ਰੋਕ.1991 'ਚ ਬਲਵੰਤ ਸਿੰਘ ਮੁਲਤਾਨੀ ਗਾਇਬ ਹੋਇਆ ਸੀ.ਸਾਬਕਾ IAS ਦਾ ਬੇਟਾ ਮੁਲਤਾਨੀ ਮੁਹਾਲੀ ਦਾ ਰਹਿਣ ਵਾਲਾ ਸੀ.1991 'ਚ ਸੁਮੇਧ ਸੈਣੀ ਚੰਡੀਗੜ੍ਹ 'ਚ SSP ਸਨ.ਮੁਲਤਾਨੀ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਿਸ ਨੇ FIR ਦਰਜ ਕੀਤੀ ਸੀ
Continues below advertisement
Tags :
Sumedh Saini Bail Captain Meet Amit Shah CM Meeting Delhi Amit Shah Meets Captain Parkash Singh BadalPadam Vibhushan Parkash Singh Badal Return Padma Vibhushan Sumedh Saini IPC 302 Sumedh Saini Multani Case Update Mohali Court Bail Plea Sumedh Saini 1984 Sumedh Saini News Sumedh Saini Balwant Singh Multani PARKASH SINGH BADAL