Hoshiarpur News | ਸਾਈਕਲਾਂ 'ਤੇ ਰੈਲੀ ਕਰਨ ਨਿਕਲੇ ਭਾਰਤੀ ਸੈਨਾ ਦੇ ਜਵਾਨ

Hoshiarpur News | ਸਾਈਕਲਾਂ 'ਤੇ ਰੈਲੀ ਕਰਨ ਨਿਕਲੇ ਭਾਰਤੀ ਸੈਨਾ ਦੇ ਜਵਾਨ

#Cyclerelly #Hoshiarpur #abplive

ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ਜਵਾਨਾਂ ਦੇ ਵਲੋਂ ਸਾਈਕਲ ਰੈਲੀ ਕੱਢੀ ਜਾ ਰਹੀ ਹੈ
ਜੋ ਕਿ ਪਠਾਨਕੋਟ ਤੱਕ ਸਾਈਕਲਾਂ ਰਾਹੀਂ ਸਫ਼ਰ ਤੈਅ ਕਰੇਗੀ
ਚੰਡੀਗੜ੍ਹ ਤੋਂ ਸ਼ੁਰੂ ਹੋਈ ਇਹ ਰੈਲ਼ੀ ਹੁਸ਼ਿਆਰਪੁਰ ਪਹੁੰਚੀ
ਜਿਥੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਜਵਾਨਾਂ ਨੂੰ ਸਾਈਕਲ ਦੇ ਕੇ ਅੱਗੇ ਲਈ ਰਵਾਨਾ ਕੀਤਾ

JOIN US ON

Telegram
Sponsored Links by Taboola