Gurdaspur | ਆਜ਼ਾਦੀ ਤੋਂ 2 ਦਿਨ ਬਾਅਦ ਭਾਰਤ ਨੂੰ ਮਿਲਿਆ ਸੀ 'ਗੁਰਦਾਸਪੁਰ' | Interesting facts About Gurdaspur
Gurdaspur | ਆਜ਼ਾਦੀ ਤੋਂ 2 ਦਿਨ ਬਾਅਦ ਭਾਰਤ ਨੂੰ ਮਿਲਿਆ ਸੀ 'ਗੁਰਦਾਸਪੁਰ' | Interesting facts About Gurdaspur
ਆਜ਼ਾਦੀ ਤੋਂ 2 ਦਿਨ ਬਾਅਦ ਭਾਰਤ ਨੂੰ ਮਿਲਿਆ ਸੀ 'ਗੁਰਦਾਸਪੁਰ'
17 ਅਗਸਤ, 1947 ਦੀ ਖ਼ਾਸ ਤਰੀਕ
ਭਾਰਤ ਹਿੱਸੇ ਆਇਆ ਗੁਰਦਾਸਪੁਰ
ਤੀਜੇ ਚੀਫ਼ ਜਸਟਿਸ ਮੇਹਰ ਚੰਦ ਮਹਾਜਨ ਦੀ ਅਹਿਮ ਭੂਮਿਕਾ
15 ਅਗਸਤ, 1947 ਭਾਰਤ ਦਾ ਆਜ਼ਾਦੀ ਦਿਹਾੜਾ
ਆਜ਼ਾਦੀ ਤੋਂ ਬਾਅਦ ਜਦ ਭਾਰਤ ਵੰਡ ਹੋਈ ਤਾਂ ਅੱਧਾ ਪੰਜਾਬ ਪਾਕਿਸਤਾਨ ਦੇ ਹਿੱਸੇ ਚਲਾ ਗਿਆ
ਇਸ ਦੌਰਾਨ ਸਰਹੱਦੀ ਜ਼ਿਲਾ ਗੁਰਦਾਸਪੁਰ ਨੂੰ ਲੈ ਕੇ ਜਦ ਪੇਚ ਫਸਿਆ
ਤਾਂ ਮਸਲਾ ਵਿਚਾਰਧੀਨ ਚਲਾ ਗਿਆ | ਅੰਤ 2 ਦਿਨ ਬਾਅਦ 17 ਅਗਸਤ, 1947 ਨੂੰ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ
ਭਾਰਤ ਹਿੱਸੇ ਆਇਆ |
ਦਰਅਸਲ 17 ਅਗਸਤ 1947 ਤੱਕ ਇਹ ਸੰਭਾਵਨਾ ਸੀ ਕਿ ਗੁਰਦਾਸਪੁਰ ਪਾਕਿਸਤਾਨ ਵਿੱਚ ਹੀ ਰਹੇਗਾ।
ਹਾਲਾਂਕਿ, ਭਾਰਤ ਦੀ ਵੰਡ ਕਰਨ ਵਾਲੇ ਸਰ ਸਿਰਿਲ ਰੈਡਕਲਿਫ ਦੁਆਰਾ ਆਖਰੀ ਸਮੇਂ ਵਿਚ ਕੀਤੀਆਂ ਤਬਦੀਲੀਆਂ
ਅਤੇ ਗਵਰਨਰ ਜਨਰਲ ਮਾਊਂਟਬੈਟਨ ਦੇ ਐਲਾਨ ਵਿਚ ਦੇਰੀ ਕਾਰਨ ਇਸ ਦਾ ਮਾਮਲਾ ਲੰਬਿਤ ਰਿਹਾ,
ਪਰ ਅੰਤ ਵਿਚ ਇਸ ਨੂੰ ਭਾਰਤ ਵਿਚ ਸ਼ਾਮਲ ਕਰ ਲਿਆ ਗਿਆ।
ਪਠਾਨਕੋਟ ਦੇ ਲੋਕਾਂ ਨੇ ਦੱਸਿਆ ਕਿ ਭਾਰਤ ਦੇ ਤੀਜੇ ਚੀਫ਼ ਜਸਟਿਸ ਮੇਹਰ ਚੰਦ ਮਹਾਜਨ ਦੇ ਯਤਨਾਂ
ਸਦਕਾ ਪਠਾਨਕੋਟ ਅਤੇ ਗੁਰਦਾਸਪੁਰ ਭਾਰਤ ਦਾ ਹਿੱਸਾ ਬਣੇ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।