Jagdish Bhola Father Cremation | ਪਿਤਾ ਦੇ ਸਸਕਾਰ 'ਤੇ ਜਗਦੀਸ਼ ਭੋਲਾ ਦਾ ਬਿਆਨ - 'ਦੋਸ਼ੀ ਹਾਂ ਤਾਂ ਦੇ ਦਓ ਫ਼ਾਂਸੀ'

Continues below advertisement

Jagdish Bhola Father Cremation | ਪਿਤਾ ਦੇ ਸਸਕਾਰ 'ਤੇ ਜਗਦੀਸ਼ ਭੋਲਾ ਦਾ ਬਿਆਨ - 'ਦੋਸ਼ੀ ਹਾਂ ਤਾਂ ਦੇ ਦਓ ਫ਼ਾਂਸੀ'
ਪਿਤਾ ਦੇ ਸਸਕਾਰ 'ਤੇ ਭਾਵੁਕ ਹੋਇਆ ਜਗਦੀਸ਼ ਭੋਲਾ
ਪੁਲਿਸ ਦੀ ਮੌਜੂਦਗੀ 'ਚ ਕੀਤੀਆਂ ਅੰਤਿਮ ਰਸਮਾਂ
ਡਰੱਗ ਤਸਕਰੀ ਮਾਮਲੇ 'ਚ ਜੇਲ੍ਹ ਚ ਹੈ ਜਗਦੀਸ਼ ਭੋਲਾ
'CBI ਜਾਂਚ ਕਰੋ - ਦੋਸ਼ੀ ਹਾਂ ਤਾਂ ਦੇ ਦਓ ਫ਼ਾਂਸੀ'
ਪਿਤਾ ਦੇ ਸਸਕਾਰ 'ਤੇ ਜਗਦੀਸ਼ ਭੋਲਾ ਦਾ ਬਿਆਨ
ਬਹੂ ਕਰੋੜੀ ਡਰੱਗ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਆਪਣੇ ਪਿਤਾ ਬਲਸਿੰਦਰ ਸਿੰਘ ਦੇ ਸੰਸਕਾਰ ਦੇ ਮੌਕੇ
ਪੰਜ ਘੰਟਿਆਂ ਦੀ ਮੁਹਲਤ ਦੇ ਲੈ ਕੇ ਆਪਣੇ ਜੱਦੀ ਪਿੰਡ ਰਾਇਕੇ ਕਲਾਂ ਬਠਿੰਡਾ ਪਹੁੰਚਿਆ |
ਪਿਤਾ ਦੇ ਅੰਤਿਮ ਦਰਸ਼ਨਾਂ ਤੋਂ ਬਾਅਦ ਜਗਦੀਸ਼ ਭੋਲਾ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਭੇਟ ਕੀਤੀ |
ਇਸ ਦੌਰਾਨ ਭੋਲਾ ਭਾਵੁਕ ਹੁੰਦਾ ਨਜ਼ਰ ਆਇਆ | ਉਥੇ ਹੀ ਮੀਡੀਆ ਨਾਲ ਗਲਬਾਤ ਕਰਦੇ ਹੋਏ ਉਸਨੇ ਆਖਿਆ
ਕਿ ਉਸਨੂੰ ਰਾਜਨੀਤਿਕ ਪਾਰਟੀਆਂ ਵਲੋਂ ਫਸਾਇਆ ਗਿਆ ਹੈ |
ਉਸਨੇ ਆਪਣੇ ਮਾਮਲੇ CBI ਜਾਂਚ ਦੀ ਮੰਗ ਕਰਦਿਆਂ ਕਿਹਾ ਕਿ
ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਵੇ।

Continues below advertisement

JOIN US ON

Telegram