ਮਿਨਿਸਟਰੀਆਂ ਬਹੁਤ ਵੇਖ ਲਈਆਂ, ਅਸੀਂ ਪੰਜਾਬ ਨੂੰ ਜਿੱਤਾਉਣਾ ਚਾਹੁੰਦੇ- ਜਗਰੂਪ ਸੇਖਵਾਂ

ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ, ਅਕਾਲੀ ਦਲ ਸਰਕਾਰ ਸਮੇਂ ਮੰਤਰੀ ਰਹੇ ਸੇਵਾ ਸਿੰਘ ਸੇਖਵਾਂ, ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚੇ ਸਨ ਪਿੰਡ ਸੇਖਵਾਂ, ਕਿਸੇ ਸਮੇਂ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਸੀ - ਕੇਜਰੀਵਾਲ, 'ਸੇਵਾ ਸਿੰਘ ਸੇਖਵਾਂ ਨਾਲ ਪਾਰਟੀ ਨੂੰ ਮਿਲੇਗੀ ਮਜ਼ਬੂਤੀ', ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤ ਇੱਕ -ਕੇਜਰੀਵਾਲ, 'ਪੰਜਾਬ ਸਰਹੱਦੀ ਸੂਬਾ ਸੋਚ-ਸਮਝ ਕੇ ਬਿਆਨ ਦੇਣਾ ਚਾਹੀਦਾ', ਸੇਵਾ ਸਿੰਘ ਸੇਖਵਾਂ ਦੇ ਘਰ ਪਹੁੰਚੇ ਅਰਵਿੰਦ ਕੇਜਰੀਵਾਲ, 'ਸੇਖਵਾਂ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਅਕਾਲੀ ਦਲ 'ਚ ਸਨ', ਹਰ ਵਰਗ ਤੰਗ ,ਪੰਜਾਬ ਲਗਾਤਾਰ ਪਿੱਛੇ ਜਾ ਰਿਹਾ - ਜਗਰੂਪ ਸੇਖਵਾਂ, ਪੰਜਾਬ 'ਚ ਚੰਗੀ ਗਵਰਨਸ ਦੀ ਲੋੜ - ਜਗਰੂਪ ਸੇਖਵਾਂ, 'ਪੰਜਾਬ ਲਈ ਆਮ ਆਦਮੀ ਪਾਰਟੀ ਤੀਜਾ ਬਦਲ', 'ਅਕਾਲੀ ਦਲ ਦੂਜੀਆਂ ਪਾਰਟੀਆਂ ਦੇ ਵਾਂਗ ਗੱਲ ਕਰ ਰਿਹਾ', ਪਿਛਲੇ 6-7 ਮਹੀਨਿਆਂ ਤੋਂ ਬਿਮਾਰ ਸਨ ਸੇਵਾ ਸਿੰਘ ਸੇਖਵਾਂ, 'ਤਿੰਨ ਪੀੜ੍ਹੀਆਂ ਅਕਾਲੀ ਦਲ ਨੂੰ ਰਹੀਆਂ ਸਮਰਪਿਤ', 'ਅਕਾਲੀ ਦਲ ਦਾ ਕੋਈ ਲੀਡਰ ਹਾਲ ਜਾਣਨ ਨਹੀਂ ਆਇਆ',

JOIN US ON

Telegram
Sponsored Links by Taboola