jaipal Bhullar ਦੇ ਪਰਿਵਾਰ ਨੂੰ ਆਸ, ਪੋਸਟਮਾਰਟਮ ਬਾਅਦ ਖੁਲ੍ਹਣਗੇ ਤਸ਼ੱਦਦ ਦੇ ਰਾਜ

ਜੈਪਾਲ ਭੁੱਲਰ ਦਾ ਚੰਡੀਗੜ੍ਹ PGI ‘ਚ ਹੋਇਆ ਪੋਸਟਮਾਰਟਮ
ਹਾਈਕੋਰਟ ਦੇ ਆਦੇਸ਼ਾਂ ਬਾਅਦ ਹੋਇਆ ਪੋਸਟਮਾਰਟਮ
ਪਰਿਵਾਰ ਨੇ HC ਅਤੇ ਫਿਰ ਸੁਪਰੀਮ ਕੋਰਟ ਨੂੰ ਲਾਈ ਸੀ ਗੁਹਾਰ
ਪੰਜਾਬ ਪੁਲਿਸ ‘ਤੇ ਤਸ਼ਦੱਦ ਢਾਹੁਣ ਦੇ ਲਾਏ ਨੇ ਗੰਭੀਰ ਇਲਜ਼ਾਮ
ਜੈਪਾਲ ਨਾਲ ਕੁੱਟਮਾਰ ਕਰਨ ਅਤੇ ਫਿਰ ਗੋਲੀ ਮਾਰਨ ਦੇ ਇਲਜ਼ਾਮ ਲਾਏ
ਜੈਪਾਲ ਦੇ ਪਿਤਾ ਮੁੜ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਸਨ
9 ਜੂਨ ਨੂੰ ਕੋਲਕਾਤਾ ‘ਚ ਹੋਇਆ ਸੀ ਜੈਪਾਲ ਦਾ ਐਨਕਾਊੰਟਰ

ਪੰਜਾਬ ਪੁਲਿਸ ਨੇ ਔਪਰੇਸ਼ਨ ਜੈਕ ਤਹਿਤ ਕੀਤੀ ਸੀ ਕਾਰਵਾਈ 
12 ਜੂਨ ਨੂੰ ਜੈਪਾਲ ਦੀ ਲਾਸ਼ ਪਰਿਵਾਰ ਫਿਰੋਜ਼ਪੁਰ ਲੈ ਕੇ ਆਇਆ
ਪਰਿਵਾਰ ਨੇ ਜੈਪਾਲ ਦਾ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ

JOIN US ON

Telegram
Sponsored Links by Taboola