Reality Check : ਜੈਸ਼ ਏ ਮੁਹੰਮਦ ਵੱਲੋਂ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ 'ਤੇ ਪੰਜਾਬ ਪੁਲਿਸ ਕਿੰਨੀ ਚੌਕਸ ?
ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜੈਸ਼ ਏ ਮੁਹੰਮਦ ਨੇ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ
ਚਿੱਠੀ ਰਾਹੀਂ ਦਿੱਤੀ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਧਮਕੀ ਤੋਂ ਬਾਅਦ ਪੰਜਾਬ 'ਚ ਅਲਰਟ ਕੀਤਾ ਗਿਆ ਜਾਰੀ
ਧਮਕੀ ਤੋਂ ਬਾਅਦ ਪੰਜਾਬ 'ਚ ਅਲਰਟ ਕੀਤਾ ਗਿਆ ਜਾਰੀ
ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦਾ ਦਾਅਵਾ
ਕਪੂਰਥਲਾ ਦੇ ਸਟੇਸ਼ਨ ਮਾਸਟਰ ਨੂੰ ਮਿਲੀ ਚਿੱਠੀ
ਮੁੱਖ ਮੰਤਰੀ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ
ਮੁਹਾਲੀ ਸਟੇਸ਼ਨ 'ਚ ਸੁਰੱਖਿਆ ਦੇ ਪ੍ਰਬੰਧ ਨਹੀਂ
ਮੁਹਾਲੀ ਸਟੇਸ਼ਨ 'ਚ ਸੁਰੱਖਿਆ ਦੇ ਪ੍ਰਬੰਧ ਨਹੀਂ
Tags :
Punjab Police Alert Bomb Threat Bhagwant Mann Threat Bhagwant Mann Death Threat Letter Threat Bhagwant Maan Punjab Railway Station Bomb Threat