SYL ਤੇ SAD-BJP ਗਠਜੋੜ ਦੇ ਸਵਾਲ ਸੁਣ ਭੱਜਦੇ ਨਜ਼ਰ ਆਏ ਜਾਖੜ ਤੇ ਸ਼ੇਖਾਵਤ

SYL ਤੇ SAD-BJP ਗਠਜੋੜ ਦੇ ਸਵਾਲ ਸੁਣ ਭੱਜਦੇ ਨਜ਼ਰ ਆਏ ਜਾਖੜ ਤੇ ਸ਼ੇਖਾਵਤ

#BjP #Suniljakhar #Gajendershekhavat #abplive

ਮੋਹਾਲੀ ਦੇ ਬਲੌਂਗੀ ਵਿਖੇ ਕੇਂਦਰ ਦੀ ਮੋਦੀ ਸਰਕਾਰ ਦੀ ਗਾਰੰਟੀ ਵਾਲੀ  ਵਿਕਸਤ ਭਾਰਤ ਸੰਕਲਪ ਯਾਤਰਾ ਦਾ ਸਵਾਗਤ ਕਰਨ ਲਈ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਪਹੁੰਚੇ । ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸਭ ਕਾ ਸਾਥ ਸਭ ਕਾ ਵਿਕਾਸ ਦਾ ਨਾਅਰਾ ਮਾਰਿਆ .  28 ਦਿਸਬੰਰ ਨੂੰ ਹੋਵੇਗੀ ਪੰਜਾਬ ਤੇ ਹਰਿਆਣਾ ਦੀ ਐਸ ਵਾਈ ਐਲ ਦੇ ਮੁਦੇ ਤੇ ਹੋਵੇਗੀ ਮੀਟਿੰਗ ..ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਇਸ ਮੀਟਿੰਗ ਤੇ ਸਵਾਲ ਨੂੰ ਟਾਲ ਮਟੋਲ ਕਰਦੇ ਦਿਖਾਈ ਦਿਤੇ ..ਅਕਾਲੀ ਦਲ ਅਤੇ ਬੀਜੇਪੀ ਦੇ ਗਠਬੰਧਨ ਦੇ ਸਵਾਲ ਤੋ ਭਜਦੇ ਨਜਰ ਆਏ ਕੇਂਦਰੀ ਮੰਤਰੀ ਗਜੇੰਦਰ ਸ਼ੇਖਾਵਤ
ਕਾਂਗਰਸ ਤੇ ਵਰੇ ਪੰਜਾਬ ਬੀਜੇਪੀ ਪਰਧਾਨ ਸੁਨੀਲ ਜਾਖੜ
ਸੰਸਦ ਵਿਚ ਹੋਏ ਪਰਦਰਸ਼ਨ ਦੀ ਘਟਨਾ ਦੇ ਮਾਮਲੇ ਵਿਚ ਵਿਰੋਧੀਆ ਨੇ ਗ੍ਰਹਿ ਮੰਤਰੀ ਨੂੰ ਜਵਾਬ ਨਾ ਦੇਣ ਬਾਰੇ ਘੇਰਿਆ ਤਾ ਕੇਂਦਰੀ ਮੰਤਰੀ ਗਜੇੰਦਰ ਸ਼ੇਖਾਵਤ ਨੇ ਇਸਦਾ ਜਵਾਬ ਦਿਤਾ ਹੈ । ਉਨਾ  ਇਸ ਘਟਨਾ ਦੀ ਨਿੰਦਾ ਕਰਦੇ ਹੋਏ  ਕਿਹਾ ਕਿ ਸੰਸਦ ਵਿਚ ਹਥਿਆਰ ਲੈ ਕੇ ਆਉਣ ਦੀ ਘਟਨਾ ਪਹਿਲਾ ਵੀ ਹੋ ਚੁਕੀ ਹੈ । ਸੰਸਦ ਵਿਚ ਧੁੰਆ ਫੈਲਾਉਣ ਦੀ ਘਟਨਾ ਪਹਿਲਾ ਵੀ ਹੋ ਚੁਕੀ ਹੈ । ਜੋ ਲੋਕ ਅਜ ਸਵਾਲ ਚੁਕ ਰਹੇ ਹਨ ਉਨਾ ਦੀ ਸਰਕਾਰ ਸਮੇ ਹੀ ਅਜਿਹੀਆਂ ਘਟਨਾਵਾ ਹੋਈਆਂ ਹਨ ।

JOIN US ON

Telegram
Sponsored Links by Taboola