ਆਰਡੀਨੈਂਸ ਖਿਲਾਫ਼ ਅਕਾਲੀ-ਬੀਜੇਪੀ 'ਤੇ ਵਰ੍ਹੇ ਜਾਖੜ

ਖੇਤੀ ਔਰਡੀਨੈਂਸ ਦਾ ਵਿਰੋਧ ਜਾਰੀ ਹੈ ਤੇ ਪੰਜਾਬ-ਹਰਿਆਣਾ 'ਚ ਕਿਸਾਨ ਸੜਕਾਂ ‘ਤੇ ਹੈ। ਵਿਰੋਧ ਜਤਾਉਣ ਲਈ ਯੂਥ ਕਾਂਗਰਸ ਨੇ ਅੱਜ ਟਰੈਕਟਰ ਰੈਲੀ ਕੀਤੀ। ਜਿਸ ਦੀ ਅਗਵਾਈ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ। ਇਸ ਦੌਰਾਨ ਜਾਖੜ ਨੇ ਮੋਦੀ ਸਰਕਾਰ ਤੇ ਅਕਾਲੀ ਦਲ ਦੇ ਨਿਸ਼ਾਨੇ ਸਾਧੇ।
ਜਾਖੜ ਨੇ ਕਿਹਾ ਕਿ ਇਸ ਕਾਲੇ ਕਾਨੂੰਨ ਨਾਲ ਕਿਸਾਨ ਅੰਬਾਨੀਆਂ ਦੇ ਮਜ਼ਦੂਰ ਬਣ ਜਾਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 6 ਸਾਲਾਂ 'ਚ ਝੂਠ ਤੇ ਝੂਠ ਬੋਲੇ ਨੇ, ਅਕਾਲੀ-ਬੀਜੇਪੀ ਕਿਸਾਨਾਂ ਨੂੰ ਬੇਵਕੂਫ਼ ਬਣਾ ਰਹੇ ਨੇ ਇਸ ਲਈ ਕਿਸਾਨ ਹੁਣ ਸਮਝ ਚੁੱਕੇ ਤੇ ਉਹ ਉਨ੍ਵਿਹਾਂ ਦਾ ਸ਼ਵਾਸ ਨਹੀਂ ਕਰਨਗੇ। 
 
 

JOIN US ON

Telegram
Sponsored Links by Taboola