MCD Results 'ਤੇ ਆਮ ਆਦਮੀ ਪਾਰਟੀ 'ਚ ਖੁਸ਼ੀ ਦੀ ਲਹਿਰ

Continues below advertisement

Congress Performance in MCD Election: ਦਿੱਲੀ MCD ਚੋਣਾਂ ਦਾ ਨਤੀਜਾ ਸਾਹਮਣੇ ਆ ਗਿਆ ਹੈ। ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ। ਭਾਜਪਾ ਨੇ ਵੀ ਸੈਂਕੜਾ ਲਗਾਇਆ ਹੈ। ਕਾਂਗਰਸ ਦੀ ਗਿਣਤੀ 10 'ਤੇ ਹੀ ਫਸ ਗਈ ਹੈ।

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਆਮ ਆਦਮੀ ਪਾਰਟੀ ਨੇ ਹੁਣ ਤੱਕ 134 ਸੀਟਾਂ ਜਿੱਤੀਆਂ ਹਨ। ਭਾਜਪਾ ਨੇ 103 ਸੀਟਾਂ ਜਿੱਤੀਆਂ ਹਨ। ਕਾਂਗਰਸ ਨੂੰ 10 ਸੀਟਾਂ 'ਤੇ ਸਫਲਤਾ ਮਿਲੀ ਹੈ, ਜਦਕਿ ਬਾਕੀਆਂ ਦੇ ਖਾਤੇ 'ਚ 3 ਸੀਟਾਂ ਆ ਗਈਆਂ ਹਨ। AAP ਦੇ ਦਫ਼ਤਰ ਵਿੱਚ ਪਾਰਟੀ ਸ਼ੁਰੂ ਹੋ ਗਈ ਹੈ।

Continues below advertisement

JOIN US ON

Telegram