Junior Sidhu Moosewala ਦੇ ਜਨਮ 'ਤੇ ਉੱਠੇ ਸਵਾਲ - ਸੁਣੋ ਬਲਕੌਰ ਸਿੰਘ ਦੇ ਜਵਾਬ
Junior Sidhu Moosewala ਦੇ ਜਨਮ 'ਤੇ ਉੱਠੇ ਸਵਾਲ - ਸੁਣੋ ਬਲਕੌਰ ਸਿੰਘ ਦੇ ਜਵਾਬ
#Sidhumoosewala #Balkaursingh #abplive
ਜੂਨੀਅਰ ਸਿੱਧੂ ਮੂਸੇਵਾਲਾ ਦੇ ਜਨਮ ਤੋਂ ਬਾਅਦ ਪੰਜਾਬ ਤੇ ਕੇਂਦਰ ਸਰਕਾਰ ਨੇ ਪਰਿਵਾਰ ਨੂੰ
ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ | ਬੱਚੇ ਦੇ ਜਾਇਜ਼ ਹੋਣ ਦੇ ਸਬੂਤ ਮੰਗੇ ਗਏ | ਇੰਨਾ ਹੀ ਨਹੀਂ ਬੱਚਾ ਪੈਦਾ ਕਰਵਾਉਣ ਵਾਲੇ ਡਾਕਟਰਾਂ ਨੂੰ
ਵੀ ਪ੍ਰੇਸ਼ਾਨ ਕੀਤਾ ਗਿਆ | ਇਹ ਕਹਿਣਾ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ | ਜੋ ਅੱਜ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਲਈ ਮਾਨਸਾ
ਆਏ ਹੋਏ ਸਨ |ਜਿਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਦਾ ਜਨਮ ਉਨ੍ਹਾਂ ਸਾਰੀ ਕਾਨੂੰਨੀ ਜਾਣਕਾਰੀ ਤੇ ਕਾਰਵਾਈ ਤੋਂ ਬਾਅਦ ਹੀ ਕਰਵਾਇਆ ਹੈ |
ਲੇਕਿਨ ਸਾਰੇ ਸਬੂਤ ਦਿੱਤੇ ਜਾਣ ਦੇ ਬਾਵਜ਼ੂਦ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....
ABP Sanjha