Junior Sidhu Moosewala Welcome | ਮੂਸੇਵਾਲਾ ਦੇ ਛੋਟੇ ਵੀਰ ਦਾ ਇੰਝ ਕੀਤਾ ਗਿਆ ਸ਼ਾਨਦਾਰ ਸਵਾਗਤ

Continues below advertisement

Junior Sidhu Moosewala Welcome | ਮੂਸੇਵਾਲਾ ਦੇ ਛੋਟੇ ਵੀਰ ਦਾ ਇੰਝ ਕੀਤਾ ਗਿਆ ਸ਼ਾਨਦਾਰ ਸਵਾਗਤ 
#moosewala #sidhumoosewala #Balkaursingh #Charankaur #parents #sidhumape #moosewalabrother #abpsanjha #abplive 
ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਸ਼ੁਭ ਦੇ ਛੋਟੇ ਵੀਰ ਦਾ ਇਸ ਦੁਨੀਆਂ ਚ ਆਉਣ 'ਤੇ ਸ਼ਾਨਦਾਰ ਸਵਾਗਤ ਕੀਤਾ ਹੈ |
ਘਰ ਪਰਿਵਾਰ 'ਚ ਮੁੜ ਖੁਸ਼ੀਆਂ ਪਰਤ ਆਈਆਂ ਹਨ |
ਹਸਪਤਾਲ 'ਚ ਕੇਕ ਕਟਿੰਗ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ 
ਜਿਸ ਚ ਮੂਸੇਵਾਲਾ ਦੇ ਮਾਤਾ ਪਿਤਾ ਨਵਜੰਮੇ ਬੱਚਾ 'ਤੇ ਡਾਕਟਰ ਨਜ਼ਰ ਆ ਰਹੇ ਹਨ |
ਵੀਡੀਓ ਚ ਮਾਤਾ ਚਰਨ ਕੌਰ ਪਿਤਾ ਬਲਕੌਰ ਸਿੰਘ,ਕਰੀਬੀਆਂ ਤੇ ਡਾਕਟਰਾਂ ਵਲੋਂ ਕੇਕ ਵੀ ਕਟਵਾਇਆ ਗਿਆ |
ਪਰਿਵਾਰ ,ਕਰੀਬੀ ਤੇ ਪ੍ਰਸ਼ੰਸਕ ਬੇਹੱਦ ਖੁਸ਼ ਨੇ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram