Breaking | Canada ਦੇ ਪ੍ਰਧਾਨ ਮੰਤਰੀ ਨੂੰ ਵੀ ਕਿਸਾਨਾਂ ਦਾ ਫਿਕਰ,ਜਾਰੀ ਕੀਤੀ Video | #KisanProtest
Continues below advertisement
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਸਾਨਾਂ ਦੀ ਸਥਿਤੀ 'ਤੇ ਜਤਾਇਆ ਫਿਕਰ.ਐਡਮਿੰਟਨ ਮਿਲ ਵੂਡਸ ਤੋਂ ਐੱਮਪੀ ਟਿਮ ਉੱਪਲ ਨੇ ਚੁੱਕੀ ਅਵਾਜ਼.ਹਾਊਸ ‘ਚ ਕੈਨੇਡੀਅਨ ਐਮਪੀਜ਼ ਨੇ ਚੁੱਕਿਆ ਕਿਸਾਨਾਂ ਦਾ ਮੁੱਦਾ.ਕਿਸਾਨਾਂ ਦੀ ਅਵਾਜ਼ ਸਤਿਕਾਰ ਨਾਲ ਸੁਣੀ ਜਾਣਾ ਚਾਹੀਦੀ-ਟਿਮ ਉੱਪਲ.ਕੈਨੇਡੀਅਨ ਵਿਦੇਸ਼ ਮੰਤਰੀ ਨੂੰ ਮਨਿੰਦਰ ਸਿੱਧੂ ਨੇ ਕੀਤੀ ਅਪੀਲ.ਕਿਸਾਨਾਂ ਦੀ ਜਮੂਹਰੀ ਹੱਕਾਂ ਦੀ ਰਾਖੀ ਦੀ ਕੀਤੀ ਗਈ ਮੰਗ
Continues below advertisement
Tags :
Justin Trudeau