ਕੰਗਨਾ ਰਣੌਤ ਦਾ ਇਲਾਜ ਹੋਣਾ ਚਾਹੀਦਾ-ਰਾਜਾ ਵੜਿੰਗ
Continues below advertisement
ਕੰਗਨਾ ਰਣੌਤ ਦਾ ਇਲਾਜ ਹੋਣਾ ਚਾਹੀਦਾ-ਰਾਜਾ ਵੜਿੰਗ
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਜੇਪੀ ਦੀ ਹਿਮਾਚਲ ਤੋਂ ਸਾਂਸਦ ਕੰਗਣਾ ਰਨੌਤ ਉੱਤੇ ਸਾਧੇ ਨਿਸ਼ਾਨੇ ਕਿਹਾ ਕਿ ਐਮਪੀ ਕੰਗਣਾ ਰਾਨੋਤ ਦਾ ਵਿਗੜ ਚੁੱਕਿਆਂ ਹੈ ਦਿਮਾਗੀ ਸੰਤੁਲਨ ਕੰਗਣਾ ਰਾਣੋਤ ਨੇ ਦਿੱਤਾ ਸੀ ਕਿਸਾਨੀ ਅੰਦੋਲਨ ਨੂੰ ਲੈਕੇ ਵਿਵਾਦਤ ਬਿਆਨ , ਅਕਾਲੀ ਦਲ ਨੂੰ ਲੈਕੇ ਬੋਲੇ ਰਾਜਾ ਵੜਿੰਗ ਕਿਹਾ ਅਕਾਲੀ ਦਲ ਦੀ ਹੋਈ ਹਾਲਤ ਤਰਸਯੋਗ। ਕੰਗਨਾ ਦੀ ਬਿਆਨਬਾਜੀ ਨੂੰ ਲੈ ਕੇ ਸਾਰੇ ਸਿਆਸਤਦਾਨ ਨਿੰਦਾ ਕਰ ਰਹੇ ਹਨ । ਪਹਿਲਾ ਵੀ ਕੰਗਨਾ ਅਜਿਹੇ ਬਿਆਨ ਦੇ ਚੁਕੀ ਹੈ । ਰਾਜਾ ਵੜਿੰਗ ਨੇ ਕਿਹਾ ਕਿ ਇਸ ਤਰਾ ਦੀਆਂ ਬਦਹੁਦੀ ਗਲਾਂ ਕਰਨੀਆ ਪਾਗਲ ਇਨਸਾਨ ਦੀਆਂ ਨਿਸ਼ਾਨੀਆ ਹਨ ।
Continues below advertisement
Tags :
Kangana Ranaut Kangna Ranaut Kangana Ranaut Twitter Kangana Ranaut Movies Kangana Ranaut Controversy Kangana Ranaut Latest News Kangana Ranaut News Kangana Ranaut New Movie Kangana Ranaut Interview Kangana Ranaut Slapped Kangana Ranaut Bjp Kangana Ranaut On Farmers Kangana Ranaut On Farmers Protest Kangana Ranaut Tweet On Farmers Kangana Ranaut Angry On Farmers Kangana Ranaut On Mahatma Gandhi Mp Kangana Ranaut Kangana Ranaut Top News