Kangana Ranaut Statement after Slap |ਥੱਪੜ ਖਾਣ ਤੋਂ ਬਾਅਦ ਬੋਲੀ ਕੰਗਨਾ - 'ਪੰਜਾਬ 'ਚ ਵੱਧ ਰਿਹਾ ਅੱਤਵਾਦ'
Download ABP Live App and Watch All Latest Videos
View In AppKangana Ranaut Statement after Slap |ਥੱਪੜ ਖਾਣ ਤੋਂ ਬਾਅਦ ਬੋਲੀ ਕੰਗਨਾ - 'ਪੰਜਾਬ 'ਚ ਵੱਧ ਰਿਹਾ ਅੱਤਵਾਦ'
#Chandigarhairport #Kanganaranaut #MP #Slap #kanganaranaut #chandigarhairport #loksabhaelection2024 #abplive
ਚੰਡੀਗੜ੍ਹ ਏਅਰਪੋਰਟ 'ਤੇ CISF ਮਹਿਲਾ ਜਵਾਨ ਵਲੋਂ ਥੱਪੜ ਮਾਰਨ ਦੀ ਗੱਲ
ਬਾਰੇ ਕੰਗਨਾ ਰਣੌਤ ਨੇ ਪੁਸ਼ਟੀ ਕੀਤੀ ਹੈ |
ਕੰਗਨਾ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਜਾਰੀ ਕੀਤੀ ਹੈ
ਜਿਸ ਚ ਉਸਨੇ ਸਾਰਾ ਵਾਕਿਆ ਦੱਸਿਆ |
ਦੱਸ ਦਈਏ ਕਿ ਅੱਜ ਕੰਗਨਾ ਰਣੌਤ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ
ਇਸ ਦੌਰਾਨ ਖਬਰਾਂ ਆਈਆਂ ਸਨ ਕਿ ਚੰਡੀਗੜ੍ਹ ਏਅਰਪੋਰਟ ਤੇ ਤੈਨਾਤ
CISF ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਕੰਗਨਾ ਦੇ ਥੱਪੜ ਮਾਰ ਦਿੱਤਾ |
ਕੰਗਨਾ ਮੁਤਾਬਕ ਮਹਿਲਾ ਜਵਾਨ ਕਿਸਾਨੀ ਅੰਦੋਲਨ ਨੂੰ ਸਪਪੋਟ ਕਰਦੀ ਹੈ
ਜਿਸਦੇ ਚਲਦਿਆਂ ਉਸਨੇ ਉਸਦੇਥੱਪੜ ਮਾਰਿਆ |
ਹਾਲਾਂਕਿ ਘਟਨਾ ਤੋਂ ਬਾਅਦ ਕੰਗਨਾ ਚੰਡੀਗੜ੍ਹ ਤੋਂ ਦਿੱਲੀ ਆਈ
ਇਥੇ ਉਨ੍ਹਾਂ ਮੀਡੀਆ ਸਾਹਮਣੇ ਕੋਈ ਬਿਆਨ ਨਹੀਂ ਦਿੱਤਾ
ਲੇਕਿਨ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਸਾਰੀ ਘਟਨਾ ਬਾਰੇ ਦੱਸਿਆ ਹੈ |