ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ
Continues below advertisement
ਸ਼ੰਭੂ ਰੇਲਵੇ ਟਰੈਕ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਬੈਠੇ ਕਿਸਾਨ
ਲਖੀਮਪੁਰ ਖਿਰੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੇ ਲਈ ਭਾਰਤ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ ਪ੍ਰਦਸ਼ਨ
ਪੰਜਾਬ ਦੇ ਵਿੱਚ 32 ਥਾਵਾਂ ਦੇ ਉੱਪਰ ਰੇਲਵੇ ਟਰੈਕਾਂ ਦੇ ਉੱਪਰ ਇਕੱਠੇ ਹੋਏ ਕਿਸਾਨ
ਸ਼ੰਭੂ ਬਾਰਡਰ ਦੇ ਨਜ਼ਦੀਕ ਪੈਂਦੇ ਪਿੰਡ ਮਹਿਮਦਪੁਰ ਰੇਲਵੇ ਲਾਈਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੇ ਲਈ ਟਰੈਕ ਦੇ ਉੱਪਰ ਬੈਠ ਚੁੱਕੇ ਹਨ ਦੱਸ ਦੀਏ ਕਿ ਕਿਸਾਨਾਂ ਦੇ ਦੋਨਾਂ ਮੋਰਚਿਆਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 3 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਕਿਸਾਨ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੇ ਲਈ ਆਪਣਾ ਵਿਰੋਧ ਪ੍ਰਦਰਸ਼ਨ ਤੇਜ ਕਰਨਗੇ ਜਿਸ ਦੇ ਤਹਿਤ ਅੱਜ ਸ਼ੰਭੂ ਬਾਰਡਰ ਦੇ ਨਜ਼ਦੀਕ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋਏ ਅਤੇ ਆਪਣਾ ਵਿਰੋਧ ਪ੍ਰਦਰਸ਼ਨ ਦਰਜ ਕਰਾ ਰਹੇ ਹਨ।
Continues below advertisement
Tags :
Kisan Protest