Kangana Slap | CISF ਮਹਿਲਾ ਜਵਾਨ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ,ਕੁਲਵਿੰਦਰ ਖਿਲ਼ਾਫ ਵਿਭਾਗੀ ਜਾਂਚ ਜਾਰੀ

Kangana Slap | CISF ਮਹਿਲਾ ਜਵਾਨ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ,ਕੁਲਵਿੰਦਰ ਖਿਲ਼ਾਫ ਵਿਭਾਗੀ ਜਾਂਚ ਜਾਰੀ
ਕੰਗਨਾ ਥੱਪੜਕਾਂਡ - CISF ਮਹਿਲਾ ਜਵਾਨ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ
ਕੁਲਵਿੰਦਰ ਖਿਲ਼ਾਫ ਵਿਭਾਗੀ ਜਾਂਚ ਜਾਰੀ - CISF 
CISF ਨੇ ਬਹਾਲੀ ਤੇ ਤਬਾਦਲੇ ਦੀਆਂ ਖ਼ਬਰਾਂ ਦਾ ਕੀਤਾ ਖੰਡਨ 

ਬੀਜੇਪੀ ਐੱਮਪੀ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਮਹਿਲਾ ਜਵਾਨ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ 
ਤੇ ਉਸ ਖਿਲ਼ਾਫ ਵਿਭਾਗੀ ਜਾਂਚ ਜਾਰੀ ਹੈ 
CISF ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ |
ਦੱਸ ਦਈਏ ਕਿ ਅੱਜ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ 
ਬੀਜੇਪੀ ਐੱਮਪੀ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਮਹਿਲਾ ਜਵਾਨ ਕੁਲਵਿੰਦਰ ਕੌਰ ਨੂੰ ਬਹਾਲ ਕਰ ਦਿੱਤਾ ਗਿਆ ਹੈ 
ਤੇ ਉਸ ਦਾ ਬੈਂਗਲੁਰੂ ਤਬਾਦਲਾ ਕਰ ਦਿੱਤਾ ਗਿਐ,
ਲੇਕਿਨ CISF ਨੇ ਇਨ੍ਹਾਂ ਸਾਰੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ 
ਸਪਸ਼ਟ ਕੀਤਾ ਹੈ ਕਿ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ 
ਤੇ ਉਸ ਖਿਲ਼ਾਫ ਵਿਭਾਗੀ ਜਾਂਚ ਜਾਰੀ ਹੈ |

JOIN US ON

Telegram
Sponsored Links by Taboola