Kangana Slap |'ਕੰਗਨਾ ਦੇ ਪਿਆ ਥੱਪੜ - ਹਰਿਆਣਾ 'ਚ ਪਏ ਭੰਗੜੇ', ਕਿਸਾਨਾਂ ਨੇ ਵੰਡੇ ਲੱਡੂ

Kangana Slap |'ਕੰਗਨਾ ਦੇ ਪਿਆ ਥੱਪੜ - ਹਰਿਆਣਾ 'ਚ ਪਏ ਭੰਗੜੇ', ਕਿਸਾਨਾਂ ਨੇ ਵੰਡੇ ਲੱਡੂ
#Haryana #Farmer #happy #Kulwinderkaurmother #Kulwinderkaurfamily #Mohali #Businessman #Shivrajsinghbains #Chandigarhairport #Kanganaranaut #MP #Slap #kanganaranaut #chandigarhairport #loksabhaelection2024  #abplive #kulwinderkaur 
ਚੰਡੀਗੜ੍ਹ ਏਅਰਪੋਰਟ 'ਤੇ ਅਦਾਕਾਰਾ ਤੇ ਸਾਂਸਦ ਕੰਗਨਾ ਰਣੌਤ ਦੇ ਥੱਪੜ ਪਿਆ
ਤਾਂ ਹਰਿਆਣਾ ਚ ਭੰਗੜੇ ਪੈਂਦੇ ਨਜ਼ਰ ਆਏ ਹਨ |
ਤਸਵੀਰਾਂ ਯਮੁਨਾਨਗਰ ਦੀਆਂ ਹਨ, ਜਿਥੇ ਭਾਰਤੀ ਕਿਸਾਨ ਯੂਨੀਅਨ ਰਾਕੇਸ਼ ਟਿਕੈਤ ਗੁੱਟ ਦੇ ਕਿਸਾਨਾਂ ਨੇ
ਕੰਗਨਾ ਦੇ ਥੱਪੜ ਪੈਣ 'ਤੇ ਜੰਮ ਕੇ ਖੁਸ਼ੀ ਮਨਾਈ ਤੇ ਕਿਹਾ ਕਿ ਜਲਦ ਹੀ ਉਨ੍ਹਾਂ ਦੀ ਜਥੇਬੰਦੀ ਕੁਲਵਿੰਦਰ ਕੌਰ ਨੂੰ ਸਨਮਾਨਿਤ ਕਰੇਗੀ |
ਕਿਸਾਨਾਂ ਦਾ ਕਹਿਣਾ ਹੈ ਕਿ ਕੰਗਨਾ ਵਲੋਂ ਉਨ੍ਹਾਂ ਬਾਰੇ ਅਪਸ਼ਬਦ ਬੋਲੇ ਗਏ ਸਨ - ਜਿਸਦਾ ਸਬਕ ਉਸਨੂੰ ਮਿਲਿਆ ਹੈ |
ਉਥੇ ਹੀ ਕਿਸਾਨਾਂ ਦੇ ਇਸ ਤਰ੍ਹਾਂ ਖੁਸ਼ੀ ਮਨਾਉਣ ਤੇ ਥਪੜਕਾਂਡ ਦੀ ਨਿੰਦਾ ਕਰਦੇ ਹੋਏ ਹਰਿਆਣਾ ਦੇ ਕੈਬਨਿਟ ਮੰਤਰੀ ਕੰਵਰਪਾਲ ਗੁੱਜਰ ਨੇ ਇਸ ਨੂੰ
ਮੰਦਭਾਗਾ ਕਿਹਾ ਹੈ

JOIN US ON

Telegram
Sponsored Links by Taboola