ਗੁਰੂ ਨਾਨਕ ਦੇਵ ਨੇ ਜਿੱਥੇ ਕੀਤੀ ਖੇਤੀ, ਵੇਖੋ ਉਸ ਮਿੱਟੀ ਦੀਆਂ ਖੂਬਸੂਰਤ ਤਸਵੀਰਾਂ
ਸ੍ਰੀ ਨਨਕਾਨਾ ਸਾਹਿਬ ਦੀਆਂ ਆਲੋਕਿਕ ਤਸਵੀਰਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ
PSGPC ਤੇ ETPB ਵੱਲੋਂ ਤਿਆਰੀਆਂ ਮੁਕੰਮਲ
19 ਨਵੰਬਰ 2021 ਨੂੰ ਮਨਾਇਆ ਜਾਏਗਾ ਪ੍ਰਕਾਸ਼ ਪੁਰਬ
ਰੰਗ ਬਿਰੰਗੀਆਂ ਲਾਈਟਾਂ ਦੇ ਨਾਲ ਰੁਸ਼ਨਾਇਆ ਸ੍ਰੀ ਨਨਕਾਣਾ ਸਾਹਿਬ
ਰੰਗ ਬਿਰੰਗੇ ਫੁੱਲਾਂ ਨਾਲ ਸਜਾਵਟ ਵੀ ਕੀਤੀ ਗਈ
Tags :
Kartarpur Corridor