ਕਰਤਾਰਪੁਰ ਕੌਰੀਡਰ - ਭਾਰਤ-ਪਾਕ ਦੀ ਕਿਹੜੇ ਮੁੱਦੇ 'ਤੇ ਹੋਈ ਮੀਟਿੰਗ ?

ਕੌਰੀਡੋਰ ਦੇ ਫਲਾਈਓਵਰ ਸਬੰਧੀ ਭਾਰਤ-ਪਾਕਿ ਦੀ ਹੋਈ ਬੈਠਕ 
ਕਰਤਾਰਪੁਰ ਕੌਰੀਡੋਰ ਸਬੰਧੀ ਹੋਈ ਮੀਟਿੰਗ
ਭਾਰਤ -ਪਾਕਿਸਤਾਨ ਦੇ ਤਕਨੀਕੀ ਵਿਭਾਗ ਦੀ ਮੀਟਿੰਗ
ਡੇਰਾ ਬਾਬਾ ਨਾਨਕ 'ਚ ਜ਼ੀਰੋ ਲਾਈਨ 'ਤੇ ਬੈਠਕ
ਭਾਰਤੀ ਅਧਿਕਾਰੀਆਂ ਦੇ 11 ਮੈਂਬਰੀ ਵਫ਼ਦ ਨਾਲ ਹੋਈ ਬੈਠਕ
ਭਾਰਤ ਪਾਸਿਓਂ ਫਲਾਈਓਵਰ ਦਾ ਕੰਮ ਮੁਕੰਮਲ
ਪਾਕਿਸਤਾਨ ਵੱਲੋਂ ਜ਼ੀਰੋ ਲਾਇਨ ਤੱਕ ਕੰਮ ਪੂਰਾ
ਫਲਾਈਓਵਰ ਨੂੰ ਜੋੜਨ ਸਬੰਧੀ ਮੀਟਿੰਗ 'ਚ ਚਰਚਾ
ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਬੰਦ ਕੌਰੀਡੋਰ  
ਅਕਤੂਬਰ ਤੱਕ ਕੰਮ ਮੁਕੰਮਲ ਹੋਣ ਦੀ ਉਮੀਦ 

JOIN US ON

Telegram
Sponsored Links by Taboola