14 ਫਰਵਰੀ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਜਿੰਦਾ ਰੱਖਣਾ ਮੁਸ਼ਕਿਲ!
ਸਵੈਮਾਨ ਜੀ ਦਾ ਜਿਨਾਂ ਨੇ ਕਿਹਾ ਕਿ 14 ਫਰਵਰੀ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਜਿੰਦਾ ਰੱਖਣਾ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਿਲ ਹੋਣ ਵਾਲਾ ਹੈ ਹੋਰ ਕੀ ਕੁਝ ਬੋਲੇ ਡਾਕਟਰ ਸਵੈਮਾਨ ਤੁਸੀਂ ਵੀ ਸੁਣੋ ਦੋਸਤੋ ਮੈਨੂੰ ਕਾਫੀ ਰਿਪੋਰਟਸ ਆ ਰਹੀਆਂ ਵਾ ਜਿਹੜੀ ਮੇਰੀ ਟੀਮ ਨਾਲ ਵੀ ਗੱਲਬਾਤ ਹੋ ਰਹੀ ਆ ਕਿ ਸਰਕਾਰੀ ਨੁਮਾਇੰਦਿਆਂ ਨੇ ਇਹ ਗੱਲ ਕੀਤੀ ਆ ਕਿ ਮੈਡੀਕਲ ਟਰੀਟਮੈਂਟ ਜਿਹੜੀ ਆ ਉਹ ਲੈ ਲਓ ਤੇ 14 ਤਰੀਕ ਨੂੰ ਮੀਟਿੰਗ ਇਹ ਕਿਸਾਨਾਂ ਦੇ ਨਾਲ ਬਹੁਤ ਵੱਡਾ ਝੂਠ ਹੈ। ਸੀਰੀਅਸ ਆ 14 ਤਰੀਕ ਤੱਕ ਕਿਉਂ ਵੇਟ ਕਰ ਰਹੇ ਆ ਕਿ ਉਹ ਮਰ ਜਾਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨਾਂ ਨੂੰ ਇਸ ਚਾਲ ਦਾ ਹਿੱਸਾ ਨਾ ਬਣੋ। ਕੋਈ ਬੰਦਾ ਦਵਾਈਆਂ ਦੇ ਉੱਤੇ ਜ਼ਿੰਦਾ ਨਹੀਂ ਰਹਿ ਸਕਦਾ। ਦਵਾਈਆਂ ਦਿੱਤੀਆਂ ਜਾਂਦੀਆਂ ਵਾ ਜਦੋਂ ਕਿਸੇ ਨੂੰ ਬਿਮਾਰੀ ਹੋਵੇ ਬਿਮਾਰੀ ਲਈ ਇਹ ਪਹਿਲੀ ਵਾਰੀ ਹਿਤਿਹਾਸ ਵਿੱਚ ਹੋ ਰਿਹਾ ਕਿ ਦਵਾਈਆਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਜ਼ਿੰਦਾ ਰੱਖਣ ਲਈ ਇਹ ਝੂਠ ਬੋਲਿਆ ਜਾ ਰਿਹਾ ਕਿਸਾਨਾਂ ਨਾ ਮੈਨੂੰ ਮੈਨੂੰ ਅਗੈਨ ਮੈਂ ਕਦੀ ਵੀ ਹਲਚਲ ਦੇ ਵਿੱਚ ਵੀਡੀਓ ਨਹੀਂ ਚਾਹੁੰਦਾ ਸਾ ਮੈਂ ਪਰ ਮੈਨੂੰ ਇੰਨੀਆਂ।