Khanna Shiv mandir Incident |ਖੰਨਾ 'ਚ ਚੋਰਾਂ ਨੇ ਪਵਿੱਤਰ ਸ਼ਿਵਲਿੰਗ ਨੂੰ ਕੀਤਾ ਖੰਡਿਤ- ਹਿੰਦੂ ਜਥੇਬੰਦੀਆਂ ਭੜਕੀਆਂ

Khanna Shiv mandir Incident |ਖੰਨਾ 'ਚ ਚੋਰਾਂ ਨੇ ਪਵਿੱਤਰ ਸ਼ਿਵਲਿੰਗ ਨੂੰ ਕੀਤਾ ਖੰਡਿਤ- ਹਿੰਦੂ ਜਥੇਬੰਦੀਆਂ ਭੜਕੀਆਂ
ਖੰਨਾ 'ਚ ਭਗਵਾਨ ਸ਼ਿਵ ਨੇ ਮੰਦਰ 'ਚ ਚੋਰੀ 
ਚੋਰਾਂ ਨੇ ਪਵਿੱਤਰ ਸ਼ਿਵਲਿੰਗ ਨੂੰ ਕੀਤਾ ਖੰਡਿਤ
ਹਿੰਦੂ ਜਥੇਬੰਦੀਆਂ ਨੇ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਕੀਤਾ ਜਾਮ 
ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ 
ਵੱਡੀ ਖ਼ਬਰ ਖੰਨਾ ਤੋਂ 
ਜਿਥੇ ਸੰਘਣੀ ਆਬਾਦੀ ਵਾਲੇ ਇਲਾਕੇ ਸ਼ਿਵਪੁਰੀ ਦੇ ਮੰਦਰ ਚ ਚੋਰੀ ਹੋਈ ਹੈ |
ਇੰਨਾ ਹੀ ਨਹੀਂ ਚੋਰਾਂ ਨੇ ਚੋਰੀ ਦੇ ਨਾਲ ਨਾਲ ਪਵਿੱਤਰ ਸ਼ਿਵਲਿੰਗ ਨੂੰ ਵੀ ਖੰਡਿਤ ਕਰ ਦਿੱਤਾ |
ਜਿਸ ਤੋਂ ਨਾਰਾਜ਼ ਹਿੰਦੀ ਜਥੇਬੰਦੀਆਂ ਤੇ ਸਥਾਨਕ ਲੋਕ ਸੜਕਾਂ ਤੇ ਉਤਰ ਆਏ 
ਤੇ ਉਨ੍ਹਾਂ ਵਲੋਂ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ |
ਖੰਨਾ ਦੇ ਸ਼ਿਵਪੁਰੀ ਮੰਦਿਰ 'ਚ ਚੋਰਾਂ ਨੇ ਚੋਰੀ ਦੇ ਨਾਲ ਨਾਲ ਪਵਿੱਤਰ ਸ਼ਿਵਲਿੰਗ ਨੂੰ ਖੰਡਿਤ ਕਰ ਦਿੱਤਾ |
ਵਾਰਦਾਤ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ 
ਜਿਸ ਚ ਚੋਰ ਸਾਫ਼ ਵਿਖਾਈ ਦੇ ਰਹੇ ਹਨ |
ਇਸ ਘਟਨਾ ਤੋਂ ਬਾਅਦ ਗੁੱਸੇ ਚ ਹਿੰਦੂ ਜਥੇਬੰਦੀਆਂ ਨੇ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇ ਕੀਤਾ ਜਾਮ 
ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਚੋਰ ਨਾ ਫੜ੍ਹੇ ਗਏ ਤਾਂ ਮੰਦਰ ਦੇ ਕਪਾਟ ਬੰਦ ਕੀਤੇ ਜਾਣਗੇ 
ਤੇ ਸ਼ਹਿਰ ਦੇ ਨਾਲ ਨਾਲ ਪੰਜਾਬ ਬੰਦ ਦੀ ਕਾਲ ਦਿੱਤੀ ਜਾਵੇਗੀ |

JOIN US ON

Telegram
Sponsored Links by Taboola