ਯੋਗੀ ਦੀ ਰਾਹ ’ਤੇ ਖੱਟਰ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੀ ਭਰੇਗਾ ਜ਼ੁਰਮਾਨਾ
ਹਰਿਆਣਾ ਵਿਧਾਨ ਸਭਾ ਵਿੱਚ ਬਿੱਲ ਹੋਇਆ ਪਾਸ
ਕਾਂਗਰਸ ਨੇ ਵਿਧਾਨ ਸਭਾ ਵਿਚ ਕੀਤਾ ਹੰਗਾਮਾ
ਕਾਂਗਰਸ ਦੇ ਵਿਰੋਧ ਵਿਚਕਾਰ ਬਿੱਲ ਪਾਸ ਹੋਇਆ
ਲੀਡਰਾਂ ਨੇ ਬਿਲ ਦੇ ਸਮੇਂ ਨੂੰ ਲੈ ਕੇ ਸਵਾਲ ਖੜੇ ਕੀਤੇ
ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ: ਹੁੱਡਾ
ਹਰਿਆਣਾ ‘ਚ ਧਰਨਿਆੰ ’ਤੇ ਤਲਵਾਰ