Khemkaran Firing । ਖੇਮਕਰਨ 'ਚ ਨੌਜਵਾਨਾਂ ਨੇ ਅੰਨ੍ਹੇਵਾਹ ਕੱਢੇ ਹਵਾਈ ਫਾਇਰ
Continues below advertisement
Khemkaran Firing । ਖੇਮਕਰਨ 'ਚ ਨੌਜਵਾਨਾਂ ਨੇ ਅੰਨ੍ਹੇਵਾਹ ਕੱਢੇ ਹਵਾਈ ਫਾਇਰ
ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੀ ਨੁਮਾਇਸ਼ 'ਤੇ ਪਾਬੰਦੀ ਲਗਾਈ ਗਈ ਐ....ਪਰ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਠੱਠਾ ਤੋਂ ਇਕ ਵੀਡੀਓ ਸਾਹਮਣੇ ਆਇਆ ਜਿਸ 'ਚ ਸ਼ਰੇਆਮ ਨੌਜਵਾਨ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ...ਵੀਡੀਓ ਦੇਖਿਆ ਸਾਫ ਜਾ ਸਕਦੇ ਕਿਵੇਂ ਕਿ ਵਿਆਹ ਸਮਾਗਮ ਚ ਡੀਜੇ 'ਤੇ ਨੱਚਦੇ ਨੌਜਵਾਨ ਅੰਨ੍ਹੇਵਾਹ ਹਵਾਈ ਫਾਇਰ ਕਰ ਰਹੇ ਨੇ...ਤਿੰਨ ਤੋਂ ਚਾਰ ਇਸ ਵੀਡੀਓ ਫਾਈਰਿੰਗ ਕਰਦੇ ਦਿਖਾਈ ਦੇ ਰਹੇ ਨੇ..ਪਾਬੰਦੀ ਲੱਗੀ ਹੋਣ ਬਵਾਜੂਦ ਬੁੰਦੂਕਬਾਜ਼ ਬਾਜ਼ ਨਹੀਂ ਆ..ਹਾਲਾਂਕਿ ਪੰਜਾਬ ਸਰਕਾਰ ਵੱਲੋਂ ਗਨ ਕਲਚਰ ਨੂੰ ਪ੍ਰਮੋਟ ਕਰਨ 'ਤੇ ਪੂਰਨ ਪਾਬੰਦੀ ਲਾਈ ਗਈ....
ਹਾਲਾਂਕਿ ਇਸ ਬਾਬਤ ਤਰਨਤਾਰਨ ਦੇ ਐਸਐਸਪੀ ਗੁਰਮੀਤ ਚੌਹਾਨ ਨੇ ਜਾਣਕਾਰੀ ਦਿੱਤੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨੌਜਵਾਨਾਂ ਦੀ ਸ਼ਨਾਖਤ ਕੀਤੀ ਜਾ ਰਹੀ ਤੇ ਜਲਦ ਕਾਰਵਾਈ ਕੀਤੀ ਜਾਵੇਗੀ...
Continues below advertisement