Khinori Border| Jagjeet Dhalewal| ਪੁਲਿਸ ਅਫ਼ਸਰਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਕੀ ਬੋਲੇ ਕਿਸਾਨ ਆਗੂ
Continues below advertisement
Khinori Border| Jagjeet Dhalewal| ਪੁਲਿਸ ਅਫ਼ਸਰਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਕੀ ਬੋਲੇ ਕਿਸਾਨ ਆਗੂ
ਖਨੌਰੀ ਬਾਰਡਰ
(ਅਸ਼ਰਫ ਢੁੱਡੀ)
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਤੋਂ ਬਾਅਦ , ਖਿਨੋਰੀ ਬਾਰਡਰ ਤੇ ਮੌਜੂਦ ਮੋਰਚਾ ਵਿੱਚ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋਝੰਡੇ ਭੁੱਖ ਹੜਤਾਲ ਤੇ ਬੈਠ ਗਏ ਹਨ। ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਦ ਕਿਸਾਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਦੋਂ ਤਕ ਪੁਲਿਸ khinori ਬਾਰਡਰ ਵਾਪਿਸ ਨਹੀਂ ਲੈਕੇ ਆਉਂਦੀ ਉਦੋਂ ਤਕ ਅਸੀਂ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਏਗੀ। ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਠੀਕ ਹੈ । ਜਦ ਤਕ ਜਗਜੀਤ ਸਿੰਘ ਡੱਲੇਵਾਲ ਹਿਰਾਸਤ ਵਿਚ ਰਹਣਗੇ ਉਦੋਂ ਤਕ ਓਹਨਾ ਦੀ ਥਾਂ ਕਿਸਾਨ ਸੁਖਜੀਤ ਸਿੰਘ ਹਰਦੋਝੰਡੇ ਭੁੱਖ ਹੜਤਾਲ ਤੇ ਰਹਣਗੇ ।
Continues below advertisement