ਕਿਸਾਨਾਂ ਦਾ ਕੜਾਕੇ ਦੀ ਠੰਡ 'ਚ‘ 50ਵਾਂ ਦਿਨ, ਫਿਰ ਵੀ ਹੌਂਸਲੇ ਬੁਲੰਦ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਦਿੱਲੀ ‘ਚ ਕਿਸਾਨਾਂ ਦੇ ਧਰਨੇ ਦਾ 50ਵਾਂ ਦਿਨ.ਭਲਕੇ 15 ਜਨਵਰੀ ਨੂੰ ਕਿਸਾਨਾਂ ਅਤੇ ਕੇਂਦਰ ਦੀ ਮੁਲਾਕਾਤ.ਕਿਸਾਨਾਂ ਵੱਲੋਂ ਟਰੈਕਟਰ ਰੈਲੀ ਦੀਆੰ ਤਿਆਰੀਆਂ.ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਕਰ ਰਹੇ ਅੰਦੋਲਨ