ਟਰਾਲੀਆਂ 'ਤੇ ਮੌਟਰਸਾਇਕਲ ਲੱਦ ਕਿਸਾਨਾਂ ਦੀ ਦਿੱਲੀ ਨੂੰ ਚੜਾਈ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦਿੱਲੀ ਕੂਚ .ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਦਾ ਰੋਹ ਸਿਖ਼ਰ ‘ਤੇ.ਸ਼ੰਭੂ ਬੌਰਡਰ ਦੇ ਰਾਹੀਂ ਜਥੇਬੰਦੀ ਹਰਿਆਣਾ ‘ਚ ਹੋਵੇਗੀ ਦਾਖ਼ਲ.ਪਹਿਲੇ ਜੱਥੇ ਦੇ 20 ਦਿਨ ਬਾਅਦ ਹੋਰ ਜੱਥਾ ਕੀਤਾ ਜਾਵੇਗਾ ਰਵਾਨਾ.ਜਥੇਬੰਦੀ ਵੱਲੋਂ ਰਵਾਨਗੀ ਲਈ ਕੀਤੀਆਂ ਗਈਆਂ ਤਿਆਰੀਆਂ.ਤਿੰਨ ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲੈ ਜਾ ਰਹੇ ਨੇ ਕਿਸਾਨ.30 ਕਿਸਾਨ ਜਥੇਬੰਦੀਆਂ ਅਤੇ ਕਿਸਾਨ ਪਹਿਲਾਂ ਹੀ ਕਰ ਚੁੱਕੇ ਨੇ ਕਿਸਾਨ.ਕਿਸਾਨ ਹਰਿਆਣਾ ਬੌਰਡਰ ਪਾਰ ਕਰ ਦਿੱਲੀ ਨੇੜੇ ਪਹੁੰਚ ਚੁੱਕੇ 

JOIN US ON

Telegram
Sponsored Links by Taboola