ਖਿਨੌਰੀ ਬਾਰਡਰ 'ਤੇ ਕਿਸਾਨ ਧਰਨਾ 119ਵੇਂ ਦਿਨ 'ਚ ਹੋਇਆ ਸ਼ਾਮਿਲ
Continues below advertisement
ਖਿਨੌਰੀ ਬਾਰਡਰ 'ਤੇ ਕਿਸਾਨ ਧਰਨਾ 119ਵੇਂ ਦਿਨ 'ਚ ਹੋਇਆ ਸ਼ਾਮਿਲ
ਸੰਗਰੂਰ ਦੇ ਖਿਨੌਰੀ ਬਾਰਡਰ ਪਹੁੰਚੇ T.M.C. ਸਾਂਸਦ
5 ਮੈਂਬਰੀ ਰਾਜ ਸਭਾ ਸਾਂਸਦ ਦਾ ਵਫਦ ਪਹੁੰਚਿਆ
T.M.C. ਸਾਂਸਦਾਂ ਦੇ ਵਫਦ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ
ਕਿਸਾਨਾਂ ਨੇ CM ਮਮਤਾ ਬੈਨਰਜੀ ਨਾਲ ਫੋਨ 'ਤੇ ਕੀਤੀ ਗੱਲਬਾਤ
ਕਿਸਾਨਾਂ ਦੀਆਂ ਮੰਗਾ ਸੰਸਦ ਦੇ ਸਦਨ 'ਚ ਰੱਖਣ ਦਾ ਕੀਤਾ ਵਾਅਦਾ
ਸੰਗਰੂਰ ਦੇ ਖਿਨੋਰੀ ਬਾਰਡਰ ਤੇ ਕਿਸਾਨਾਂ ਨੂੰ ਮਿਲਣ ਲਈ ਤਰਿਨ ਮੁਲ ਕਾੰਗਰਸ ਦੇ 5 ਰਾਜ ਸਭਾ ਮੈਂਬਰਾਂ ਦਾ ਵਫਦ ਪਹੁੰਚਿਆ ....ਕਿਸਾਨ ਲੀਡਰਾਂ ਦੇ ਨਾਲ ਪਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਫੋਨ ਤੇ ਗਲਬਾਤ ਕੀਤੀ,,,,ਕਿਸਾਨਾ ਨਾਲ ਇਸ ਵਫਦ ਨੇ ਮੀਟਿੰਗ ਕੀਤੀ ਅਤੇ ਕਿਸਾਨਾ ਨੇ ਆਪਣਾ ਮੰਗ ਪੱਤਰ ਇਨ੍ਹਾ ਰਾਜ ਸਭਾ ਸਾੰਸਦਾਂ ਨੂੰ ਸੋਪਿਆਂ .. ਟੀਐਮਸੀ ਦੇ ਸਾਂਸਦਾ ਨੇ ਵੀ ਵਿਸ਼ਵਾਸ ਦਵਾਇਆ ਹੈ ਕਿ ਕਿਸਾਨਾਂ ਦੀਆਂ ਮੰਗਾ ਉਹ ਸੰਸਦ ਦੇ ਸਦਨ ਵਿਚ ਰਖਣਗੇ ।
Continues below advertisement