ਬਾਬੇ ਦੀਆਂ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ

Continues below advertisement
ਕਿਸਾਨਾਂ ਅਤੇ ਕੇਂਦਰ ਦੀ 8ਵੇਂ ਗੇੜ ਦੀ ਮੀਟਿੰਗ
ਕਿਸਾਨਾਂ ਨੇ ਜਤਾਈ ਅੱਜ ਦੀ ਮੀਟਿੰਗ ਤੋਂ ਉਮੀਦ 
44 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨ
ਕਿਸਾਨਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ
'ਕੌਰਪਰੇਟ ਘਰਾਣਿਆਂ ਨੂੰ ਸੁਰੱਖਿਅਤ ਕਰ ਰਹੀ ਸਰਕਾਰ' 
ਸਰਕਾਰ ਕਾਨੂੰਨ 'ਚ ਸੋਧਾਂ ਕਰਨ ਲਈ ਤਿਆਰ 
ਕਿਸਾਨ ਜਥੇਬੰਦੀਆਂ ਨੇ ਸੋਧਾਂ ਤੋਂ ਕੀਤਾ ਇਨਕਾਰ 
26 ਜਨਵਰੀ ਨੂੰ ਕਿਸਾਨ ਕਰਨਗੇ ਟਰੈਕਟਰ ਪਰੇਡ

Continues below advertisement

JOIN US ON

Telegram