ਕਿਸਾਨਾਂ ਦੀ ਸਰਕਾਰ ਕੋਲ ਅਵਾਜ਼ ਪਹੁੰਚਾਉਣ ਵਾਲੇ 10 ka Dum ਵਾਲੇ ਚਿਹਰੇ

75 ਸਾਲ ਦੇ ਜੋਗਿੰਦਰ ਸਿੰਘ ਉਗਰਾਹਾਂ ਅੰਦੋਲਨ ਦਾ ਪ੍ਰਮੁੱਖ ਚਿਹਰਾ ਨੇ.ਜੋਗਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ.ਜੋਗਿੰਦਰ ਸਿੰਘ ਨੇ 2002 ‘ਚ BKU ਉਗਰਾਹਾਂ ਦਾ ਗਠਨ ਕੀਤਾ.ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ-ਸਿੱਧੂਪੁਰ ਦੇ ਪ੍ਰਧਾਨ ਨੇ.ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਦੇ ਪ੍ਰਧਾਨ ਨੇ.ਡਾ. ਦਰਸ਼ਨ ਪਾਲ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ.ਭਾਰਤੀ ਕਿਸਾਨ ਯੂਨੀਅਨ-ਸਿੱਧੂਪੁਰ ਦੇ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲ.ਰੂਲਦੂ ਸਿੰਘ ਨੇ 2006 ‘ਚ ਬਣਾਈ ਸੀ ਪੰਜਾਬ ਕਿਸਾਨ ਯੂਨੀਅਨ.ਮੇਜਰ ਸਿੰਘ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਨੇ.ਮਾਝੇ 'ਚ ਕਿਸਾਨੀ ਸੰਘਰਸ਼ ਦਾ ਪ੍ਰਮੁਖ ਚਿਹਰਾ ਸਰਵਣ ਸਿੰਘ ਪੰਧੇਰ 

JOIN US ON

Telegram
Sponsored Links by Taboola