ਕਿਸਾਨ ਜਥੇਬੰਦੀਆਂ ਦੀ ਅੱਜ ਅਹਿਮ ਬੈਠਕ, ਅੰਦੋਲਨ ਕਦੋ ਤੇ ਕਿਵੇਂ ਖਤਮ ਕਰਨ ਤਹਿਤ ਘੜੀ ਜਾਵੇਗੀ ਰਣਨੀਤੀ

Continues below advertisement

ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਕਰਨਗੀਆਂ ਬੈਠਕ 

ਦੁਪਹਿਰ 1 ਵਜੇ ਸਿੰਘੂ ਬੌਰਡਰ ‘ਤੇ ਹੋਵੇਗੀ ਜਥੇਬੰਦੀਆਂ ਦੀ ਬੈਠਕ

ਅੰਦੋਲਨ ਖ਼ਤਮ ਕਰ ਘਰ ਵਾਪਸੀ ਦੀ ਰਣਨੀਤੀ ‘ਤੇ ਹੋ ਸਕਦੀ ਵਿਚਾਰ

ਖੇਤੀ ਕਾਨੂੰਨ ਰੱਦ ਕਰਵਾਉਣ ਦੇ ਇਲਾਵਾ ਕਿਸਾਨਾਂ ਦੀਆਂ 6 ਮੰਗਾਂ ਹੋਰ ਨੇ 

 
 
 
Continues below advertisement

JOIN US ON

Telegram