ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗ ਸ਼ੁਰੂ, ਕੀ ਅੱਜ ਖ਼ਤਮ ਹੋਵੇਗਾ ਅੰਦੋਲਨ?

ਕਿਸਾਨਾਂ ਅਤੇ ਕੇਂਦਰ ਵਿਚਾਲੇ ਮੀਟਿੰਗ,ਵਿਗਿਆਨ ਭਵਨ 'ਚ ਕਿਸਾਨਾਂ ਨਾਲ ਮੀਟਿੰਗ,44 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨ
ਕਿਸਾਨਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ
ਸਰਕਾਰ ਕਾਨੂੰਨ 'ਚ ਸੋਧਾਂ ਕਰਨ ਲਈ ਤਿਆਰ
ਕਿਸਾਨ ਜਥੇਬੰਦੀਆਂ ਨੇ ਸੋਧਾਂ ਤੋਂ ਕੀਤਾ ਇਨਕਾਰ
ਕਿਸਾਨ ਲੀਡਰਾਂ ਨੂੰ ਮੀਟਿੰਗ ਤੋਂ ਕੁਝ ਖ਼ਾਸ ਨਹੀਂ ਉਮੀਦ  

JOIN US ON

Telegram
Sponsored Links by Taboola