ਕਿਸਾਨਾਂ ਦੇ ਟਰੈਕਟਰ ਮਾਰਚ ਨੇ ਵਧਾਈ BJP ਦੀ ਚਿੰਤਾ, ਨਾਲੇ ਕਰਤਾ ਵੱਡਾ ਐਲਾਨ

Continues below advertisement
43 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨ
ਕਿਸਾਨਾਂ ਨੇ ਟਰੈਕਟਰਾਂ 'ਤੇ ਚੜ੍ਹ 26 ਜਨਵਰੀ ਦਾ ਦਿੱਤਾ ਟ੍ਰੇਲਰ
ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਦੇ ਕਿਸਾਨਾਂ ਦੀ ਇੱਕਜੁਟਤਾ
26 ਜਨਵਰੀ ਕਿਸਾਨ ਦਿੱਲੀ 'ਚ ਕਰਨਗੇ ਟਰੈਕਟਰ ਪਰੇਡ
ਸੈਂਕੜੇ ਟਰੈਕਟਰਾਂ ਜ਼ਰੀਏ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ
ਸਿੰਘੂ ਤੋਂ ਟਿਕਰੀ ਤੇ ਟਿਕਰੀ ਤੋਂ ਸਿੰਘੂ ਬੌਰਡਰ ਵੱਲ ਮਾਰਚ
ਗਾਜ਼ੀਪੁਰ ਤੋਂ ਪਲਵਲ ਬੌਰਡਰ ਵੱਲ ਮਾਰਚ
8 ਜਨਵਰੀ ਨੂੰ ਕਿਸਾਨਾਂ ਤੇ ਕੇਂਦਰ ਦੀ 8ਵੇਂ ਦੌਰ ਦੀ ਗੱਲਬਾਤ
ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਰ ਰਹੇ ਮੰਗ
ਕੇਂਦਰ ਸਰਕਾਰ ਕਿਸਾਨਾਂ ਨੂੰ ਸੋਧਾਂ ਦਾ ਦੇ ਰਹੀ ਬਰੋਸਾ
ਕਿਸਾਨ MSP 'ਤੇ ਖਰੀਦ ਯਕੀਨੀ ਬਣਾਉਣ ਦੀ ਕਰ ਰਹੇ ਮੰਗ
ਟਰੈਕਟਰਾਂ 'ਤੇ ਕਿਸਾਨਾਂ ਨੇ ਲਗਾਏ ਤਿਰੰਗਾ ਝੰਡਾ ਤੇ ਕਿਸਾਨੀ ਝੰਡੇ 
 
 
Continues below advertisement

JOIN US ON

Telegram