ਮਾਲ ਗੱਡੀਆਂ ਨੂੰ ਰਾਹ, ਪੈਸੇਂਜਰ ਨੂੰ ਨਾਂਹ

ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰੇਲ ਰੋਕੋ ਅੰਦੋਲਨ 21 ਨਵੰਬਰ ਤੱਕ ਵਧਾ ਦਿੱਤੈ, ਕਿਸਾਨਾਂ ਮੁੜ ਦੁਹਰਾਇਐ ਕਿ ਉਹ ਸਿਰਫ਼ ਮਾਲ ਗੱਡੀਆਂ ਨੂੰ ਰਸਤਾ ਦੇਣਗੇ, ਯਾਤਰੀ ਟ੍ਰੇਨ ਨੂੰ ਲਾਂਘਾ ਨਹੀਂ ਦਿੱਤਾ ਜਾਵੇਗਾ

JOIN US ON

Telegram
Sponsored Links by Taboola