ਕਿਸਾਨ ਕੱਢਣਗੇ ਦਿੱਲੀ 'ਚ ਹਰ ਹਾਲ 'ਚ ਪਰੇਡ

Continues below advertisement
ਕਿਸਾਨ ਰਿੰਗ ਰੋਡ ‘ਤੇ ਕਰਨਗੇ ਪਰੇਡ-ਡਾ. ਦਰਸ਼ਨਪਾਲ.ਹਰ ਹਾਲ ‘ਚ ਰਿੰਗ ਰੋਡ 'ਤੇ ਕਿਸਾਨ ਪਰੇਡ-ਬਲਬੀਰ ਸਿੰਘ ਰਾਜੇਵਾਲ.ਦਿੱਲੀ ਦੇ ਲੋਕਾਂ ਤੋਂ ਕਿਸਾਨ ਲੀਡਰਾਂ ਨੇ ਮੰਗਿਆ ਸਹਿਯੋਗ.ਇੱਕ ਦਿਨ ਦੇ ਲਈ ਦਿੱਲੀਵਾਸੀ ਕਿਸਾਨਾਂ ਨੂੰ ਦੇਣ ਰਿੰਗ ਰੋਡ.ਅਨੁਸ਼ਾਸਨ ‘ਚ ਰਹਿ ਕੇ ਕਿਸਾਨ ਕਰਨਗੇ ਪਰੇਡ-ਰਾਜੇਵਾਲ.ਦੁਨੀਆ ਨੂੰ ਲੋਕਤੰਤਰ ਦਿਖਾਉਣ ਦਾ ਮੌਕਾ ਦਿਓ-ਰਾਜੇਵਾਲ.ਝਾਕੀਆਂ ਅਤੇ ਟਰੈਕਟਰਾਂ ਨਾਲ ਰਿੰਗ ਰੋਡ ‘ਤੇ ਹੋਵੇਗੀ ਪਰੇਡ.ਕਿਸਾਨਾਂ ਅਤੇ ਦਿੱਲੀ ਪੁਲਿਸ ਦਰਮਿਆਨ ਹੋਈ ਬੈਠਕ.ਪੁਲਿਸ ਅਤੇ ਕਿਸਾਨ ਲੀਡਰਾਂ ਦੀ ਮੁੜ ਬੁੱਧਵਾਰ ਨੂੰ ਹੋਵੇਗੀ ਮੀਟਿੰਗ.ਦਿੱਲੀ ਪੁਲਿਸ ਸਾਹਮਣੇ ਕਿਸਾਨਾਂ ਨੇ ਰੱਖਿਆ ਆਪਣਾ ਪੱਖ.ਬੁੱਧਵਾਰ ਨੂੰ ਕਿਸਾਨ ਪਰੇਡ ਬਾਬਤ ਸੁਪਰੀਮ ਕੋਰਟ ਸੁਣਵਾਈ 
Continues below advertisement

JOIN US ON

Telegram