ਜਾਣੋ ਪੰਜਾਬ 'ਚ 2 ਘੰਟੇ ਲਈ ਬਸ ਸਟੈਂਡ ਕਿਉਂ ਰਹਿਣਗੇ ਬੰਦ ? ਖਾਸ ਹੈ ਖਬਰ
PRTC ਦੇ ਮੁਲਾਜ਼ਮਾਂ ਵੱਲੋਂ 2 ਘੰਟਿਆਂ ਦੇ ਲਈ ਕੀਤਾ ਗਿਆ ਪ੍ਰਦਰਸ਼ਨ
ਪੱਕੀ ਨੌਕਰੀ ਦੀ ਮੰਗ ਕਰ ਰਹੇ ਨੇ PRTC ਮੁਲਾਜ਼ਮ
ਸਵੇਰੇ 10 ਤੋਂ 12 ਵਜੇ ਦੇ ਲਈ ਬੱਸ ਸਟੈਂਡ ਬੰਦ ਕੀਤੇ
ਲੰਬੇ ਵੇਲੇ ਤੋਂ ਮੰਗਾਂ ਦੇ ਲਈ ਪ੍ਰਦਰਸ਼ਨ ਕਰਦੇ ਆ ਰਹੇ ਨੇ ਮੁਲਾਜ਼ਮ
Tags :
Bus Stand Closed