ਕੁੰਵਰ ਵਿਜੈ ਪ੍ਰਤਾਪ ਬੋਲੇ- ਸਮਾਜ ਦੀ ਸੇਵਾ ਕਰਦਾ ਰਹਾਂਗਾ, ਪਰ IPS ਵਜੋਂ ਨਹੀਂ
Continues below advertisement
ਕੁੰਵਰ ਵਿਜੈ ਪ੍ਰਤਾਪ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ ਮੈਂ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਅਦਾ ਕੀਤੀ, ਕੋਈ ਅਫਸੋਸ ਨਹੀਂ, ਉਨ੍ਹਾਂ ਕਿਹਾ ਕਿ ਸਮਾਜ ਦੀ ਸੇਵਾ ਕਰਦਾ ਰਹਾਂਗਾ, ਪਰ IPS ਵਜੋਂ ਨਹੀਂ। ਦੱਸ ਦਈਏ ਕਿ ਬੀਤੇ ਦਿਨੀਂ ਕੁੰਵਰ ਵਿਜੈ ਪ੍ਰਤਾਪ ਨੇ ਕੈਪਟਨ ਨੂੰ ਅਸਤੀਫ਼ਾ ਸੌਂਪਿਆ ਸੀ, ਪਰ CM ਕੈਪਟਨ ਵਲੋਂ ਕੁੰਵਰ ਵਿਜੈ ਪ੍ਰਤਾਪ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ।
Continues below advertisement