Bathinda Viral Video | ਜ਼ਨਾਨੀ ਨੇ ਕੰਡਕਟਰ ਨੂੰ ਦਿਖਾਈ ਪੁਲਸੀਏ ਪੁੱਤ ਦੀ ਧੌਂਸ, ਮਾਂ - ਪੁੱਤ 'ਤੇ ਮਾਮਲਾ ਦਰਜ਼

Continues below advertisement

Bathinda Viral Video | ਜ਼ਨਾਨੀ ਨੇ ਕੰਡਕਟਰ ਨੂੰ ਦਿਖਾਈ ਪੁਲਸੀਏ ਪੁੱਤ ਦੀ ਧੌਂਸ, ਮਾਂ - ਪੁੱਤ 'ਤੇ ਮਾਮਲਾ ਦਰਜ਼ 
ਬਠਿੰਡਾ 'ਚ ਇਕ ਮਹਿਲਾ ਸਵਾਰੀ 'ਤੇ ਬਿਨ੍ਹਾ ਵਜ੍ਹਾ ਸਰਕਾਰੀ ਬੱਸ ਦੇ ਕੰਡਕਟਰ ਨਾਲ ਉਲਝਣ ਦੇ ਇਲਜ਼ਾਮ ਲੱਗੇ ਹਨ |
ਜਿਸ ਤੋਂ ਬਾਅਦ ਪੁਲਿਸ ਨੇ ਕੰਡਕਟਰ ਦੇ ਬਿਆਨਾਂ ਦੇ ਅਧਾਰ 'ਤੇ ਉਕਤ ਮਹਿਲਾ ਤੇ ਉਸਦੇ ਪੁਲਿਸ ਮੁਲਾਜ਼ਮ ਪੁੱਤਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ 
ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਇਲਜ਼ਾਮ ਹਨ ਕਿ ਮਹਿਲਾ ਆਪਣੇ ਪੁੱਤ ਦੇ ਪੁਲਿਸ ਚ ਹੋਣ ਦੀ ਧੌਂਸ ਵਿਖਾ ਰਹੀ ਸੀ | ਤੇ ਅਧਾਰਹੀਣ ਗੱਲ ਕਾਰਨ ਕੰਡਕਟਰ ਨਾਲ ਲੜ੍ਹਨ ਲੱਗੀ 
ਜਿਸ ਤੋਂ ਬਾਅਦ ਦੂਜੀਆਂ ਸਵਾਰੀਆਂ ਵੀ ਕੰਡਕਟਰ ਦੇ ਹੱਕ ਚ ਉਤਰ ਆਈਆਂ | ਘਟਣ 13 ਜੂਨ ਦੀ ਦੱਸੀ ਜਾ ਰਹੀ ਹੈ | ਤੇ ਪੁਲਿਸ ਨੇ 
ਕੰਡਕਟਰ ਗੁਰਜੰਟ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਉਕਤ ਮਹਿਲਾ ਤੇ ਉਸਦੇ ਪੁਲਿਸ ਮੁਲਾਜ਼ਮ ਪੁੱਤਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ

Continues below advertisement

JOIN US ON

Telegram