ਸੁਖਨਾ ਲੇਕ ਵਿਕੈਂਡ 'ਤੇ ਆਮ ਲੋਕਾਂ ਲਈ ਰਹੇਗੀ ਖੁੱਲੀ
ABP Sanjha
Updated at:
11 Sep 2020 05:30 PM (IST)
Download ABP Live App and Watch All Latest Videos
View In Appਸੁਖਨਾ ਝੀਲ ਲੋਕਾਂ ਅਤੇ ਸੈਲਾਨੀਆਂ ਲਈ ਵੀਕੈਂਡ ਤੇ ਖੋਲ੍ਹ ਦਿੱਤੀ ਗਈ ਹੈ. ਇਹ ਫੈਸਲਾ ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਚੱਲ ਰਹੀ ਮੀਟਿੰਗ ਵਿੱਚ ਲਿਆ ਗਿਆ ਹੈ। ਹਾਲਾਂਕਿ, ਪੁਲਿਸ ਇਸ ਸਮੇਂ ਦੌਰਾਨ ਚੌਕਸ ਰਹੇਗੀ. ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਸ਼ਨੀਵਾਰ ਅਤੇ ਐਤਵਾਰ ਨੂੰ ਲੋਕਾਂ ਲਈ ਝੀਲ ਬੰਦ ਕਰਤੀ ਸੀ