Delhi ਪਹੁੰਚ ਰਹੇ ਲੱਖਾ ਸਿਧਾਣਾ ਦਾ ਪੁਲਿਸ ਲਈ ਚੈਲੇਂਜ? Baba Hardeep ਨੇ ਗ੍ਰਿਫਤਾਰੀ 'ਤੇ ਸੁਣੋ ਕੀ ਕਿਹਾ

Continues below advertisement

10 ਅਪ੍ਰੈਲ ਨੂੰ KMP ‘ਤੇ ਕਿਸਾਨਾਂ ਨੇ ਲਾਉਣਾ ਜਾਮ  
ਸੰਗਰੂਰ ਦੇ ਮਸਤੂਆਣਾ ਤੋਂ ਨੌਜਵਾਨ ਹੋਣਗੇ ਰਵਾਨਾ
ਲੱਖਾ ਸਿਧਾਣਾ ਵੀ ਇਸ ਕਾਫਲੇ ‘ਚ ਹੋਵੇਗਾ ਸ਼ਾਮਿਲ
‘ਤੈਅ ਨਹੀਂ ਕਿ ਲੱਖਾ ਸਿਧਾਣਾ ਕਿੱਥੋਂ ਕਾਫਲੇ ‘ਚ ਸ਼ਾਮਿਲ ਹੋਵੇਗਾ’
ਲੱਖਾ ਸਿਧਾਣਾ ‘ਤੇ ਪੁਲਿਸ ਨੇ ਐਲਾਨਿਆ ਹੋਇਆ ਇਨਾਮ
ਸੰਗਰੂਰ ਤੋਂ ਸਿੰਘੂ ਬੌਰਡਰ ਲਈ ਕਾਫ਼ਲਾ ਹੋਵੇਗਾ ਰਵਾਨਾ
ਲੱਖਾ ਸਿਧਾਣਾ ਦੀ ਕਿਸਾਨ ਮੋਰਚੇ ‘ਚ ਵਾਪਸੀ ?
ਲੱਖਾ ਸਿਧਾਣਾ ਕਾਫ਼ਲੇ 'ਚ ਹੋਵੇਗਾ ਸ਼ਾਮਿਲ 
ਇਕੱਠ ‘ਚੋਂ ਪੁਲਿਸ ਲੱਖੇ ਨੂੰ ਨਹੀਂ ਫੜ ਸਕਦੀ-ਬਾਬਾ ਹਰਦੀਪ ਸਿੰਘ

Continues below advertisement

JOIN US ON

Telegram