Lakhimpur kheri : ਕਮੇਟੀ ਦੀ ਰਿਪੋਰਟ ਮੁਤਾਬਕ ਕੰਮ ਨਾ ਹੋਣ 'ਤੇ SKM 'ਚ ਰੋਹ, ਕੀਤਾ UP ਵੱਲ ਕੂਚ

ਲਖੀਮਪੁਰ ਖੀਰੀ ਦੇ ਮਾਮਲੇ 'ਤੇ ਕਿਸਾਨਾਂ 'ਚ ਰੋਹ
ਕਮੇਟੀ ਦੀ ਰਿਪੋਰਟ ਮੁਤਾਬਕ ਕੰਮ ਨਾ ਹੋਣ ਦੇ ਇਲਜ਼ਾਮ
'ਘਟਨਾ ਦੇ ਗਵਾਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ'
'ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਤੋਂ ਵਫਦ ਲਖੀਮਪੁਰ ਖੀਰੀ ਗਿਆ'
ਲਖੀਮਪੁਰ ਖੀਰੀ 'ਚ ਕਿਸਾਨ ਜਥੇਬੰਦੀਆਂ ਕਰਨਗੀਆਂ ਬੈਠਕ 
ਬੈਠਕ 'ਚ ਅਗਲੀ ਰਣਨੀਤੀ ਉਲੀਕੀ ਜਾਵੇਗੀ -  ਡੱਲੇਵਾਲ 
ਲੋਕ ਅੰਦੋਲਨ ਲੜਨ ਵਾਲਿਆਂ ਦੇ ਅੱਜ ਵੀ ਨਾਲ  -  ਡੱਲੇਵਾਲ  

JOIN US ON

Telegram
Sponsored Links by Taboola