ਆਪ ਸਰਕਾਰ 'ਤੇ ਵਰ੍ਹੇ ਰਵਨੀਤ ਬਿੱਟੂ, ਸੁਨੀਲ ਜਾਖੜ ਨੇ ਵੀ ਆਪ ਦੇ ਪੋਤੜੇ ਫਰੋਲੇ
ਲੈਂਡ ਪੂਲਿੰਗ ਪਾਲਿਸੀ ਵਾਪਸ ਲਏ ਜਾਣ ਤੇ ਅੱਜ ਰਾਜਪੁਰਾ ਚ ਬੀਜੇਪੀ ਦੀ ਕਿਸਾਨ-ਮਜ਼ਦੂਰ ਫਤਿਹ ਰੈਲੀ ....ਜਾਖੜ, ਅਸ਼ਵਨੀ ਤੇ ਰਵਨੀਤ ਬਿੱਟੂ ਸਣੇ ਤਮਾਮ ਲੀਡਰ ਸ਼ਾਮਲ...
ਅੱਜ (17 ਅਗਸਤ) ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਹੈ, ਜਿੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਰਾਵੀ ਵਿੱਚ 1 ਲੱਖ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਰਾਵੀ ਹੜ੍ਹਾਂ ਦੀ ਲਪੇਟ ਵਿੱਚ ਹੈ ਤੇ ਪਠਾਨਕੋਟ ਦਾ ਭੋਆ ਖੇਤਰ ਹੜ੍ਹ ਦੀ ਲਪੇਟ ਵਿੱਚ ਆ ਗਿਆ। ਸਰਹੱਦੀ ਚੌਕੀਆਂ ਪਾਣੀ ਵਿੱਚ ਡੁੱਬ ਗਈਆਂ ਹਨ।ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਧਰਮਕੋਟ ਪਾਟਨ, ਗੁਰਚਕ ਤੇ ਘਣੀਆਕੇ ਬੇਟ, ਕਲਾਨੌਰ, ਚੰਦੂਵਾਡਾਲਾ, ਕਮਾਲਪੁਰ ਜੱਟਾ ਤੇ ਦੀਨਾਨਗਰ ਦੇ ਕਾਨਾ, ਚੌਂਤਰਾ, ਚੱਕਰੀ, ਸਲਾਚ, ਆਧੀ ਜੈਨਪੁਰ ਅਤੇ ਠਾਕੁਰਪੁਰ ਵਰਗੇ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋ ਰਹੇ ਹਨ।
Tags :
Land Pooling Policy