ਕਿਸਾਨਾਂ ਦੀ ਸੇਵਾ 'ਚ ਲੱਗੇ ਭਾਂਤ-ਭਾਂਤ ਦੇ ਲੰਗਰ
Continues below advertisement
ਸਿਖ਼ਰ 'ਤੇ ਕਿਸਾਨਾਂ ਦਾ ਸੰਘਰਸ਼.ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ.ਦਿੱਲੀ ਬੌਰਡਰ 'ਤੇ ਹਜ਼ਾਰਾਂ ਦੀ ਗਿਣਤੀ 'ਚ ਡਟੇ ਕਿਸਾਨ.ਸਿੱਖ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਹਿਮਾਇਤ.ਸੰਘਰਸ਼ ਕਰ ਰਹੇ ਕਿਸਾਨਾਂ ਲਈ ਹਰ ਤਰ੍ਹਾਂ ਦੇ ਲੰਗਰ ਦੀ ਸੇਵਾ.ਕਾਰ ਸੇਵਾ ਅਨੰਦਗੜ੍ਹ ਵਾਲਿਆਂ ਨੇ ਵੀ ਲਾਇਆ ਲੰਗਰ.ਕਈ ਕਿਸਾਨ ਜਥੇਬੰਦੀਆਂ ਵੱਲੋਂ ਤਿਆਰ ਕੀਤਾ ਜਾ ਰਿਹਾ ਲੰਗਰ
ਚਾਹ-ਪਕੌੜੇ, ਪਿੰਨੀਆਂ, ਡ੍ਰਾਈਫਰੂਟਸ ਦੀ ਵੀ ਸੇਵਾ.ਅੰਦੋਲਨਕਾਰੀ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਦਿੱਤੀ ਜਾ ਰਹੀ ਸਹੂਲਤ .'ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਖੇਤੀ ਨਾਲ ਜੁੜਿਆ'.'ਕਿਸਾਨਾਂ ਦੀ ਕਿਰਤ ਕਮਾਈ ਨਾਲ ਚਲ ਰਿਹਾ ਲੰਗਰ .'ਤੜਕ ਸਵੇਰ 3 ਵਜੇ ਤੋਂ ਲੰਗਰ ਪੱਕਣਾ ਹੋ ਜਾਂਦਾ ਸ਼ੁਰੂ'.ਹਰਿਆਣਾ ਦੇ ਲੋਕਾਂ ਦਾ ਮਿਲ ਰਿਹਾ ਸਹਿਯੋਗ.26 ਨਵੰਬਰ ਤੋਂ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨ
Continues below advertisement
Tags :
Kisaan Protest Singhu Singhu Border Farmer Crowd Farmers Warn Delhi Govt Kisan Protest 15 Day Delhi Border Sealed Farmer Latest News Tikri Border Live Delhi Kisan Update Heavy Farmer Crowd Singhu Border Live Delhi Protest Continues Kisan Protest LIVE Kissan Off Shirt Protest Sikh Jathebandi Langer Kissan Dharna Langer Farmer Dharna Khetibarhi Ordinence Bill Kissan Dharna Singhu Border Clash Delhi-Haryana Border Langar Farmer Protest 2020 Farmer Protest